Din Raat........

tsukhu

Princess Kidan

  • ♥ ♥ ♥ ਦਿਨ-ਰਾਤ-ਮਹੀਨੇ, ਸਾਲ ਤੋ ਅੱਗੇ ਨਹੀ ਗਏ,
  • ਤੇ ਅਸੀ ਵੀ ਇੱਕ ਤੇਰੇ ਖਿਆਲ ਤੋ ਅੱਗੇ ਨਹੀ ਗਏ...
  • ਲੋਕਾ ਨੇ ਤਾ ਰੋਜ਼ ਮੰਗਿਆ ਨਵਾ ਕੁੱਝ ਰੱਬ ਤੋ,
  • ਇੱਕ ਅਸੀ ਹੀ ਤੇਰੇ ਸਵਾਲ ਤੋ ਅੱਗੇ ਨਹੀ ਗਏ............ramC
 
Top