Lyrics Din - Preet Harpal

JUGGY D

BACK TO BASIC
ਤੇਰੀ ਬਾਹਾਂ ਵਾਲੀ ਪੀਂਘ ਦੇ ਹੁਲਾਰੇ ਜਦੋਂ ਲਏ, ਓਹ ਵੀ ਤਾਂ ਕਦੇ ਦਿਨ ਹੁੰਦੇ ਸੀ
ਤੇਰੇ ਲੁੱਕ ਲੁੱਕ ਕਰਨੇ ਇਸ਼ਾਰੇ ਕਿੱਥੇ ਗਏ, ਓਹ ਵੀ ਤਾਂ ਕਦੇ ਦਿਨ ਹੁੰਦੇ ਸੀ
ਓਹ ਵੀ ਤਾਂ ਕਦੇ ਦਿਨ ਹੁੰਦੇ ਸੀ...

ਮੈਂ ਅੱਜ ਵੀ ਏਹਨਾਂ ਹਵਾਵਾਂ 'ਚੋਂ ਤੇਰੀ ਖੁਸ਼ਬੂ ਅੜੀਏ ਲੱਭਦਾ ਹਾਂ
ਤੁੰ ਕਿਧਰੇ ਤੁਰ ਦੂਰ ਗਈ, ਮੈਂ ਪਾਗਲ ਹੋ ਗਿਆ ਲੱਗਦਾ ਹਾਂ

ਤੇਰੀ ਬੁੱਕਲ 'ਚ ਨਿੱਘ ਦੇ ਨਜ਼ਾਰੇ ਜਦੋਂ ਲਏ, ਓਹ ਵੀ ਤਾਂ ਕਦੇ ਦਿਨ ਹੁੰਦੇ ਸੀ
ਤੇਰੇ ਲੁੱਕ ਲੁੱਕ ਕਰਨੇ ਇਸ਼ਾਰੇ ਕਿੱਥੇ ਗਏ, ਓਹ ਵੀ ਤਾਂ ਕਦੇ ਦਿਨ ਹੁੰਦੇ ਸੀ
ਓਹ ਵੀ ਤਾਂ ਕਦੇ ਦਿਨ ਹੁੰਦੇ ਸੀ...

ਜ਼ਿੰਦਗੀ ਦੇ ਹਰ ਮੋੜ ਉਤੇ ਕਈ ਸੱਜਣ ਮਿਲਦੇ ਰਹਿੰਦੇ ਨੇ
ਜ਼ਿੰਦਗੀ ਦੇ ਕਈ ਫੈਸਲੇ, ਇਨਸਾਨ ਨੂੰ ਮੰਨਣੇ ਪੈਂਦੇ ਨੇ

ਸਾਡੀ ਜ਼ਿੰਦਗੀ ਦੇ ਬਣ ਕੇ ਸਹਾਰੇ ਜਦੋਂ ਰਹੇ, ਓਹ ਵੀ ਤਾਂ ਕਦੇ ਦਿਨ ਹੁੰਦੇ ਸੀ
ਤੇਰੇ ਲੁੱਕ ਲੁੱਕ ਕਰਨੇ ਇਸ਼ਾਰੇ ਕਿੱਥੇ ਗਏ, ਓਹ ਵੀ ਤਾਂ ਕਦੇ ਦਿਨ ਹੁੰਦੇ ਸੀ
ਓਹ ਵੀ ਤਾਂ ਕਦੇ ਦਿਨ ਹੁੰਦੇ ਸੀ...

ਇਕ ਤਰਫੇ ਜਿਹੇ ਪਿਆਰ ਨੂੰ ਮਿਲਦਾ ਦੁਨੀਆਂ ਵਿਚ ਅੰਜਾਮ ਏਹੀ
ਓਹ ਕਿਹੜਾ ਗਲੀ ਮੁਹੱਲਾ, ਜਿੱਥੇ ਤੇਰੇ ਲਈ ਬਦਨਾਮ ਨਹੀਂ

ਸਾਨੂੰ ਜਾਨੋਂ ਵੱਧ ਬਣ ਕੇ ਪਿਆਰੇ ਜਦੋਂ ਰਹੇ, ਓਹ ਵੀ ਤਾਂ ਕਦੇ ਦਿਨ ਹੁੰਦੇ ਸੀ
ਤੇਰੇ ਲੁੱਕ ਲੁੱਕ ਕਰਨੇ ਇਸ਼ਾਰੇ ਕਿੱਥੇ ਗਏ, ਓਹ ਵੀ ਤਾਂ ਕਦੇ ਦਿਨ ਹੁੰਦੇ ਸੀ
ਓਹ ਵੀ ਤਾਂ ਕਦੇ ਦਿਨ ਹੁੰਦੇ ਸੀ........2

Song - Din
Singer - Preet Harpal
 
Top