Lyrics Din Baharn De (ਦਿਨ ਬਹਾਰਾਂ ਦੇ)(Amrinder Gill)

saini2004

Elite
ਬੜੇ ਮੇਨੂੰ ਚੇਤੇ ਆਓਂਦੇ ਨੇ ਓਹ ਦਿਨ ਬਹਾਰਾਂ ਦੇ

ਬਾਪੂ ਦੀਆ ਗਾਲ੍ਹਾਂ ਦੇ ,ਓਹਨਾ ਵਿਛੜੇ ਯਾਰਾਂ ਦੇ
ਹਾਏ ਲਾਡ ਲਾਡੋਉਂਦੀ ਹੋਈ ਬੇਬੇ ਦੇ ਪਿਆਰਾ ਦੇ
ਬੜੇ ਮੇਨੂੰ ਚੇਤੇ ਆਓਂਦੇ ਨੇ ਓਹ ਦਿਨ ਬਹਾਰਾਂ ਦੇ
ਬੜੇ ਮੇਨੂੰ ਚੇਤੇ ਆਓਂਦੇ ਨੇ ਓਹ ਦਿਨ ਬਹਾਰਾਂ ਦੇ

ਮੇਲਿਆ ਤੇ ਖੁਸ਼ੀਆਂ ਦਾ, ਛਡ ਦੂਰ ਪੰਜਾਬ ਆਏ
ਗੋਰਏਆ ਦੀ ਧਰਤੀ ਤੇ ਆ ਡੇਰੇ ਲਾਏ
ਪਏ ਫਾਸਲੇ ਵਤਨਾ ਤੌ ..........................
ਪਏ ਫਾਸਲੇ ਵਤਨਾ ਤੌ ਕਈ ਕੋਹ ਹਜ਼ਾਰਾਂ ਦੇ
ਬੜੇ ਮੇਨੂੰ ਚੇਤੇ ਆਓਂਦੇ ਨੇ ਓਹ ਦਿਨ ਬਹਾਰਾਂ ਦੇ
ਬੜੇ ਮੇਨੂੰ ਚੇਤੇ ਆਓਂਦੇ ਨੇ ਓਹ ਦਿਨ ਬਹਾਰਾਂ ਦੇ

ਚਰਚਾ ਸਥ ਵਿਚ ਹੁੰਦੀ ਕਦੇ ਪਿੰਡ ਦੀਆ ਗਲਾਂ ਦੀ
ਕਦੇ ਛਿੰਜ ਪਈ ਛਿੜਦੀ ਸੀ ਚੋਬਰ ਮੱਲਾਂ ਦੀ
ਛ੍ਡ ਗਬਰੂ ਕਈ ਆਏ ............................
ਛ੍ਡ ਗਬਰੂ ਕਈ ਆਏ ਦਿਲ ਧੜਕਦੇ ਨਾਰਾਂ ਦੇ
ਬੜੇ ਮੇਨੂੰ ਚੇਤੇ ਆਓਂਦੇ ਨੇ ਓਹ ਦਿਨ ਬਹਾਰਾਂ ਦੇ
ਬੜੇ ਮੇਨੂੰ ਚੇਤੇ ਆਓਂਦੇ ਨੇ ਓਹ ਦਿਨ ਬਹਾਰਾਂ ਦੇ

ਰਬਾ ਕਰ ਕੋਈ ਦਿਨ ਐਸਾ ਮੈ ਮੁੜ ਵਤਨੀ ਜਾਵਾਂ
ਹਾਏ ਪਿੰਡ ਚਕ-ਵਗਹੁ ਨੂੰ ਇਕ ਫੇਰਾ ਪਾ ਆਵਾਂ
ਜਾ ਜਿੰਦੇ ਖੋਲਾਂ ਮੈ ...............................
ਜਾ ਜਿੰਦੇ ਖੋਲਾਂ ਮੈ ਬਾਪੂ ਦੇ ਬਾਰਾਂ ਦਾ
ਬੜੇ ਮੇਨੂੰ ਚੇਤੇ ਆਓਂਦੇ ਨੇ ਓਹ ਦਿਨ ਬਹਾਰਾਂ ਦੇ
ਬੜੇ ਮੇਨੂੰ ਚੇਤੇ ਆਓਂਦੇ ਨੇ ਓਹ ਦਿਨ ਬਹਾਰਾਂ ਦੇ
 
Last edited:
Top