Pinderdhanoa
Elite
ਕਮਲਾ ਏ ਦਿਲ ਜੋ ਉਹਨੂੰ ਪਾਉਣ ਦੀ ਜ਼ਿੱਦ ਹੈ ਕਰਦਾ,ਬੜਾ ਸਮਝਾਵਾ ਕੀ ਛੱਡ ਦਿਲਾ ਬੜਾ ਪਛਤਾਵੇਗਾ
ਇਸ ਦੁਨੀਆ 'ਚ ਤਾ ਅਪਣੇ ਵੀ ਗੈਰ ਹੋ ਜਾਂਦੇ ਨੇ....ਫਿਰ ਦੱਸ ਗੈਰਾਂ ਨੂੰ ਕਿਵੇਂ ਤੂੰ ਅਪਣਾ ਬਣਾਵੇਗਾ