J Jeeta Kaint Jeeta Kaint @ Dec 3, 2013 #1 ਡਿੱਗਿਆਂ ਦਾ ਹਮੇਸ਼ਾ ਹੱਥ ਫੜੀਏ ਕਦੀ ਪੈਰ ਉਨਾਂ ਤੇ ਧਰੀਏ ਨਾ__ ਮੈਂ ਕਦੇ ਨਾ ਡਿੱਗਿਆ ਅੱਜ ਤਾਂਈ ਇਸ ਗੱਲ ਦਾ ਦਾਵਾ ਕਰੀਏ ਨਾ__
ਡਿੱਗਿਆਂ ਦਾ ਹਮੇਸ਼ਾ ਹੱਥ ਫੜੀਏ ਕਦੀ ਪੈਰ ਉਨਾਂ ਤੇ ਧਰੀਏ ਨਾ__ ਮੈਂ ਕਦੇ ਨਾ ਡਿੱਗਿਆ ਅੱਜ ਤਾਂਈ ਇਸ ਗੱਲ ਦਾ ਦਾਵਾ ਕਰੀਏ ਨਾ__