ਫਰਮੈਸ ਕੁੜੀ ਦੀ diamond kudi di

ਕੁੜੀ ਮੈ ਕੈਂਟ ..
ਮੁੰਡਾ ਵੀ ਅੱਤ ਕਰਵਾਉਣ ਵਾਲ਼ਾ ਚਾਹਿਦਾ ..
ਮੈ ਕੱਡਾ ਟੋਰ ਮਿਸ ਬਣ ਕੇ ਪੰਜਾਬੀ ਕੋਰ ..
ਮੁੰਡਾ ਵੀ ਸੋਕੀਨੀ ਦੇ ਵੱਟ ਲ਼ਾਉਣ ਵਾਲ਼ਾ ਚਾਹਿਦਾ ..
ਕੰਮ ਵਿਚ ਬੀਜੀ ਨਾ ਵੇਲ਼ੇ ਗੇੜੇ ਮਾਰੇ ..
ਮਾਪਿਆ ਦਾ ਹੱਥ ਵਟਾਉਣ ਵਾਲ਼ਾ ਚਾਹਿਦਾ ..
ਪੰਜ ਤੱਤ ਜਿਹੀ ਪਾਕ ਨੀਗਾ ਹੋਵੇ ਉਸ ਦੀ ..
ਸੋਹਣੀ ਵੇਖ ਕਰੇ Ignor ਵਾਲ਼ਾ ਚਾਹਿਦਾ ..
ਦਿਲ਼ ਨਾਲ਼ ਨਿਵਾਵੇ ਸਾਥੀ ਰੂਹ ਦਾ ਹੋਵੇ ..
ਔਖੇ ਵੇਲ਼ੇ ਨਾਲ਼ ਖਲੋਣ ਵਾਲ਼ਾ ਚਾਹਿਦਾ ..
ਤੜਕੇ ਉਠ ਨਾਮ ਲ਼ਵੇ ਜੋ ਰੱਬ ਦਾ ..
ਕਰਕੇ ਸੁਕਰਾਨਾ ਰਾਤੀ ਸੋਣ ਵਾਲ਼ਾ ਚਾਹਿਦਾ ..
ਮਾੜੀ ਨਾ ਹੋਵੇ ਨੀਤ ਉਸ ਮੁੰਡੇ ਦੀ ..
ਰਜਾ ਉਹਦੀ ਚ ਸਿਰ ਚਕਾਉਣ ਵਾਲ਼ਾ ਚਾਹਿਦਾ ..
ਮਿਲ਼ੀਆਂ ਤਾਂ ਹੈ ਇਕ ਮੁੰਡਾ ਅਮਰਪੁਰੇ ਦਾ ..
ਬੱਸ ਵਿਚੋਲ਼ਾ ਸਿਮਰ ਦੀ ਦੱਸ ਪੋਣ ਵਾਲ਼ਾ ਚਾਹਿਦਾ ..
:kiven:fkiss
ਸ਼ਿਮਰ ਸੰਦੀਲ਼ਾ
 
Top