Lyrics Delhi A (r nait)lyrics

ਦੇਕੇ ਕੁਰਬਾਨੀਆਂ ਅਜੀਬ ਹੋਈ ਆ
ਸਿਰਾ ਉੱਤੋ ਪੱਗ ਜੋਂ ਤੂੰ ਰੇੜ੍ਹ ਦੀ ਫਿਰੇ
ਸਾਡੇ ਮੂਰੇ ਪੇ ਜੈ ਗੀ ਤੋਂ ਛੋਟੀ ਦਿਲ੍ਹੀਏ
ਕੱਖਰ ਭਰਿੰਡਾਂ ਵਾਲੇ ਛੇੜ ਦੀ ਫਿਰੇ
ਸਾਡਿਆਂ ਹੱਥਾ ਚੋ ਫਿਰੇ ਖੋਦੀ ਰੋਟੀਆ(੨)
ਨਾ ਐਵੇਂ ਕੀਤੇ ਹੱਡਾ ਵਿੱਚ ਪਵਾਲੀ ਪੀਂਘ ਨੀ
ਦਿਲ੍ਹੀ ਏ ਪੰਜਾਬ ਨਾਲ ਪੰਗੇ ਠੀਕ ਨੀ
ਰੇਨੀਏ ਕਰਾਉਂਦੀ ਐਵੇਂ ਦੰਗੇ ਠੀਕ ਨੀ(੨)

ਕਿੰਨਾ ਚਿਰ ਝੁਕ ਲੂ ਗਾ ਬੰਦਾ ਦਸ ਨੀ
ਝੁਕ ਝੁਕ ਅੱਗੇ ਬੜੀ ਲਾਈਫ ਭੋਗ ਲਈ
ਜਦੋਂ ਪੈਰ ਕਰਦੀਏ ਦਗੇ ਬਾਜੀਆ
ਇਕ ਤੇਰਾ ਨਾਮ ਦਿੱਲੀ ਉੱਤੋ ਦੋਗਲੀ
ਊਧਮ ਸਿੰਘ ਨੂੰ ਤੁਵੀ ਜਾਣਦੀ ਹੋਣੀ
ਜਿੰਨੇ ਲੰਡਨ ਵਿੱਚ ਗੋਰੇ ਦੀ ਪਵਾਈ ਚੀਕ ਨੀ
ਦਿੱਲੀਏ ਪੰਜਾਬ ਨਾਲ ਪੰਗੇ ਠੀਕ ਨੀ
ਰੇਨੀਏ ਕਰਾਉਂਦੀ ਐਵੇਂ ਦੰਗੇ ਠੀਕ ਨੀ(੨)

ਮਸਾ ਮਸਾ ਉੱਠ ਦੇ ਆ ਕਰ ਮਿਹਨਤਾਂ
ਜਦੋਂ ਦਿਲ ਕਰੇ ਤੇਰਾ ਮਾਰ ਦਿਨੀ ਏ
ਡਾਂਗਾ ਚਕ ਜਦੋਂ ਅਸੀਂ ਹੱਕ ਮੰਗਦੇ
ਫਿਰ ਅੱਤਵਾਦੀ ਦੇ ਕਰਾਰ ਦੇਨੀਏ
ਦੇਖ ਤਾਂ ਸਹੀ ਸਾਡਾ ਇਤਹਾਸ ਫੋਲ ਕੇ
ਯੋਧਿਆਂ ਦੇ ਹੋਏ ਕਦੇ ਟੰਗੇ ਠੀਕ ਨੀ
ਦਿੱਲੀਏ ਪੰਜਾਬ ਨਾਲ ਪੰਗੇ ਠੀਕ ਨੀ
ਰੇਨੀਏ ਕਰਾਉਂਦੀ ਐਵੇਂ ਦੰਗੇ ਠੀਕ ਨੀ(੨)

ਯਾਦ ਰੱਖੀ ਲੜਦੇ ਆ ਬਿਨਾ ਸੀਸ ਤੋਂ
ਹੱਥ ਪੌਂਦੀ ਜਿਨਾ ਦੀ ਤੂੰ ਧੋਣ ਨੂੰ ਫਿਰੇ
ਤੇਰੀ ਏਨੀ ਕਾਤੋ ਮਰਗੀ ਜਮੀਰ ਦਿੱਲੀਏ
ਖੇਤ ਬਾਬੇ ਨਾਨਕ ਦੇ ਖੋਹਣ ਨੂੰ ਫਿਰੇ
ਧਰਮਪੁਰੇ ਵਾਲਾ ਲਿਖੇ ਸੱਚ ਠੋਕ ਕੇ
ਤੇਰੇ ਕਰਦੋ ਗਾ ਕਾਰਨਾਮੇ ਰੰਗੇ ਠੀਕ ਨੀ
ਦਿੱਲੀਏ ਪੰਜਾਬ ਨਾਲ ਪੰਗੇ ਠੀਕ ਨੀ
ਰੇਨੀਏ ਕਰਾਉਂਦੀ ਐਵੇਂ ਦੰਗੇ ਠੀਕ ਨੀ(੨)
 
Top