Definitely Maybe

Mahaj

YodhaFakeeR
ਅਵਲ ਹਮਦ ਸੁਣਾ ਇਲਾਹੀ, ਜੋ ਮਾਲਕ ਹਰ ਹਰ ਦਾ,
ਉਸ ਦਾ ਨਾਮ ਚਿਤਾਰਨ ਵਾਲਾ, ਕਿਸੇ ਮੈਦਾਨ ਨਾ ਹਰਦਾ ।

ਮੈਂ ਅੰਨ੍ਹਾ ਤੇ ਤਿਲ੍ਹਕਣ-ਰਸਤਾ, ਕਿਓਂਕਰ ਰਹੇ ਸਮ੍ਹਾਲਾ
ਧੱਕੇ ਦੇਵਣ ਵਾਲੇ ਬਹੁਤੇ, ਤੂੰ ਹਥ ਪਕੜਨ ਵਾਲਾ ...

|| ਮੀਆਂ ਮੁਹੰਮਦ ਬਖ਼ਸ਼ ||

beautiful
 

*Sippu*

*FrOzEn TeARs*
ਕਿਸੇ ਨੂੰ ਤੱਕ ਮੁਸਕਾ ਓੁਠਣ ਜੋ ,
ਪੱਤੀਆੰ ਸਭ ਪੁਲਕਾ ਓੁਠਣ ਜੋ, ਅੰਦਰੋ ਬਾਹਰੋਂ ਗਾ ਓੁਠਣ ਜੋ ,
ਖਿੜਦੇ ਨੈਣ, ਨੈਣਾ ਦੇ ਸਾਹਵੇਂ ,
ਹਾਏ ਵੇ ਰੰਬਾ ! ਦੱਸ ਵੇ ਰੱਬਾ !
ਓੁਹ ਬੰਦੇ ਕਿਉਂ ਟਾਂਵੇ ਟਾਂਵੇ ! — ਅੰਮਿ੍ਰਤਾ ਪ੍ਰੀਤਮ !
 
Top