@sippu jioundi aa halle :virk
*Sippu* *FrOzEn TeARs* Apr 9, 2018 #6,222 ^^na dila tu barra changa eh .. loki fer ve azmaa ke dekhde ne shahi sikke te mohar beshak hove fer ve lok tankaa ke dekhde ne
^^na dila tu barra changa eh .. loki fer ve azmaa ke dekhde ne shahi sikke te mohar beshak hove fer ve lok tankaa ke dekhde ne
N [NagRa] Guest Apr 20, 2018 #6,223 ਤੈਨੂੰ ਪਤਾ ਨਹੀਂ ਹੈ ਹਾਲੇ ਮੁਹੱਬਤ ਦਾ ਕੀ ਮਤਲਬ ਮਰ ਕੇ ਵੀ ਕਹਿਣਾ ਪੈਂਦਾ ਮੈਂ ਜਿਊਂਦਾ ਹਾਂ < ਸੂਹੇ ਅੱਖਰ - ਉਹ ਆਖਦੀ ਹੈ
ਤੈਨੂੰ ਪਤਾ ਨਹੀਂ ਹੈ ਹਾਲੇ ਮੁਹੱਬਤ ਦਾ ਕੀ ਮਤਲਬ ਮਰ ਕੇ ਵੀ ਕਹਿਣਾ ਪੈਂਦਾ ਮੈਂ ਜਿਊਂਦਾ ਹਾਂ < ਸੂਹੇ ਅੱਖਰ - ਉਹ ਆਖਦੀ ਹੈ
N [NagRa] Guest Apr 20, 2018 #6,224 ਤੂੰ ਝੂਠ ਬੋਲ ਦੇਵੀ ਮੈਂ ਵਿਸ਼ਵਾਸ ਕਰ ਲੈਣਾ ਹੋਰ ਮੁਹੱਬਤ ਕੀ ਹੁੰਦੀ ਹੈ < ਸੂਹੇ ਅੱਖਰ - ਉਹ ਆਖਦੀ ਹੈ
N [NagRa] Guest Apr 20, 2018 #6,225 ਮੈਂ ਤਾਂ ਰੱਬ ਨੂੰ ਮੰਨਦਾ ਹਾਂ ਪਤਾ ਕਿਉ ? ਇੱਕ ਦਿਨ ਕਿਹਾ ਸੀ ਮੈਂ ਰੱਬ ਨੂੰ ਮੇਰੇ ਹਿੱਸੇ ਦੀ ਸਾਰੀ ਖੁਸ਼ੀ ਤੈਨੂੰ ਦੇ ਦਵੇ ਤੇ ਸੱਚੀ ਉਸਤੋ ਬਾਅਦ ਮੈਂ ਕਦੇ ਵੀ ਹੱਸਿਆ ਨਹੀਂ ਸੂਹੇ ਅੱਖਰ - ਉਹ ਆਖਦੀ ਹੈ
ਮੈਂ ਤਾਂ ਰੱਬ ਨੂੰ ਮੰਨਦਾ ਹਾਂ ਪਤਾ ਕਿਉ ? ਇੱਕ ਦਿਨ ਕਿਹਾ ਸੀ ਮੈਂ ਰੱਬ ਨੂੰ ਮੇਰੇ ਹਿੱਸੇ ਦੀ ਸਾਰੀ ਖੁਸ਼ੀ ਤੈਨੂੰ ਦੇ ਦਵੇ ਤੇ ਸੱਚੀ ਉਸਤੋ ਬਾਅਦ ਮੈਂ ਕਦੇ ਵੀ ਹੱਸਿਆ ਨਹੀਂ ਸੂਹੇ ਅੱਖਰ - ਉਹ ਆਖਦੀ ਹੈ
*Sippu* *FrOzEn TeARs* Apr 21, 2018 #6,226 ਅਵਲ ਹਮਦ ਸੁਣਾ ਇਲਾਹੀ, ਜੋ ਮਾਲਕ ਹਰ ਹਰ ਦਾ, ਉਸ ਦਾ ਨਾਮ ਚਿਤਾਰਨ ਵਾਲਾ, ਕਿਸੇ ਮੈਦਾਨ ਨਾ ਹਰਦਾ । ਮੈਂ ਅੰਨ੍ਹਾ ਤੇ ਤਿਲ੍ਹਕਣ-ਰਸਤਾ, ਕਿਓਂਕਰ ਰਹੇ ਸਮ੍ਹਾਲਾ ਧੱਕੇ ਦੇਵਣ ਵਾਲੇ ਬਹੁਤੇ, ਤੂੰ ਹਥ ਪਕੜਨ ਵਾਲਾ ... || ਮੀਆਂ ਮੁਹੰਮਦ ਬਖ਼ਸ਼ ||
ਅਵਲ ਹਮਦ ਸੁਣਾ ਇਲਾਹੀ, ਜੋ ਮਾਲਕ ਹਰ ਹਰ ਦਾ, ਉਸ ਦਾ ਨਾਮ ਚਿਤਾਰਨ ਵਾਲਾ, ਕਿਸੇ ਮੈਦਾਨ ਨਾ ਹਰਦਾ । ਮੈਂ ਅੰਨ੍ਹਾ ਤੇ ਤਿਲ੍ਹਕਣ-ਰਸਤਾ, ਕਿਓਂਕਰ ਰਹੇ ਸਮ੍ਹਾਲਾ ਧੱਕੇ ਦੇਵਣ ਵਾਲੇ ਬਹੁਤੇ, ਤੂੰ ਹਥ ਪਕੜਨ ਵਾਲਾ ... || ਮੀਆਂ ਮੁਹੰਮਦ ਬਖ਼ਸ਼ ||
N [NagRa] Guest Apr 21, 2018 #6,227 ਮੁਹੱਬਤ ਕਰਨ ਤੋ ਪਹਿਲਾ ਆਦਮੀ, ਆਦਮੀ ਨਹੀ ਹੁੰਦਾ ਮੁਹੱਬਤ ਕਰਨ ਤੋ ਬਾਅਦ ਆਦਮੀ, ਆਦਮੀ ਨਹੀ ਰਹਿੰਦਾ ~ਸੂਹੇ ਅੱਖਰ - ਉਹ ਆਖਦੀ ਹੈ
ਮੁਹੱਬਤ ਕਰਨ ਤੋ ਪਹਿਲਾ ਆਦਮੀ, ਆਦਮੀ ਨਹੀ ਹੁੰਦਾ ਮੁਹੱਬਤ ਕਰਨ ਤੋ ਬਾਅਦ ਆਦਮੀ, ਆਦਮੀ ਨਹੀ ਰਹਿੰਦਾ ~ਸੂਹੇ ਅੱਖਰ - ਉਹ ਆਖਦੀ ਹੈ
N [NagRa] Guest Apr 21, 2018 #6,228 ਇਹ ਦੁਨੀਆ ਹੈ, ਤੇ ਏਥੇ ਸਾਡੀ ਮਰਜੀ ਸਿਰਫ ਮਰਨ ਵੇਲੇ ਹੀ ਪੁੱਛੀ ਜਾਂਦੀ ਹੈ ~ ਸੂਹੇ ਅੱਖਰ - ਉਹ ਆਖਦੀ ਹੈ
N [NagRa] Guest Apr 21, 2018 #6,229 ਜ਼ਹਿਰ ਦੀਆ ਬਹੁਤ ਕਿਸਮਾਂ ਹਨ ਕਈ ਵਾਰ ਇੰਤਜ਼ਾਰ ਉਡੀਕ ਤੋ ਜ਼ਹਿਰ ਵਿਚ ਬਦਲਦਾ ਹੈ ਤੇ ਸਾਡੇ ਕੁੱਝ ਸਾਹ ਸਾਨੂੰ ਹੀ ਖਾ ਪੀ ਕੇ ਮਰ ਜਾਂਦੇ ਹਨ ~ ਸੂਹੇ ਅੱਖਰ - ਉਹ ਆਖਦੀ ਹੈ
ਜ਼ਹਿਰ ਦੀਆ ਬਹੁਤ ਕਿਸਮਾਂ ਹਨ ਕਈ ਵਾਰ ਇੰਤਜ਼ਾਰ ਉਡੀਕ ਤੋ ਜ਼ਹਿਰ ਵਿਚ ਬਦਲਦਾ ਹੈ ਤੇ ਸਾਡੇ ਕੁੱਝ ਸਾਹ ਸਾਨੂੰ ਹੀ ਖਾ ਪੀ ਕੇ ਮਰ ਜਾਂਦੇ ਹਨ ~ ਸੂਹੇ ਅੱਖਰ - ਉਹ ਆਖਦੀ ਹੈ
N [NagRa] Guest Apr 21, 2018 #6,230 ਮੁਹੱਬਤ ਦੀ ਕੀਮਤ ਉਹਨੀਂ ਕੁ ਹੁੰਦੀ ਹੈ ਜਿਨੀ ਕੁ ਕਰ ਪਾਉਂਦੇ ਹਾਂ ਸ਼ਬਦਾਂ ਦੀ ਕੀਮਤ ਉਹਨੀਂ ਕੁ ਹੁੰਦੀ ਹੈ ਜਿੰਨੇ ਕੁ ਸਮਝ ਪਾਉਂਦੇ ਹਾਂ ~ ਸੂਹੇ ਅੱਖਰ - ਉਹ ਆਖਦੀ ਹੈ
ਮੁਹੱਬਤ ਦੀ ਕੀਮਤ ਉਹਨੀਂ ਕੁ ਹੁੰਦੀ ਹੈ ਜਿਨੀ ਕੁ ਕਰ ਪਾਉਂਦੇ ਹਾਂ ਸ਼ਬਦਾਂ ਦੀ ਕੀਮਤ ਉਹਨੀਂ ਕੁ ਹੁੰਦੀ ਹੈ ਜਿੰਨੇ ਕੁ ਸਮਝ ਪਾਉਂਦੇ ਹਾਂ ~ ਸੂਹੇ ਅੱਖਰ - ਉਹ ਆਖਦੀ ਹੈ
N [NagRa] Guest Apr 21, 2018 #6,231 'ਕੀ ਹਾਲ ਹੈ' ਕਿੰਨਾ ਦੁਨੀਆਦਾਰ ਸਵਾਲ ਹੈ ਕੀ ਤੈਨੂੰ ਨਹੀ ਪਤਾ ਕੋਈ ਵੀ ਬਿਨਾਂ ਕਿਸੇ ਦੇ ਕਿਸ ਹਾਲ ਚ ਹੁੰਦਾ ਹੈ ~ ਸੂਹੇ ਅੱਖਰ - ਉਹ ਆਖਦੀ ਹੈ
'ਕੀ ਹਾਲ ਹੈ' ਕਿੰਨਾ ਦੁਨੀਆਦਾਰ ਸਵਾਲ ਹੈ ਕੀ ਤੈਨੂੰ ਨਹੀ ਪਤਾ ਕੋਈ ਵੀ ਬਿਨਾਂ ਕਿਸੇ ਦੇ ਕਿਸ ਹਾਲ ਚ ਹੁੰਦਾ ਹੈ ~ ਸੂਹੇ ਅੱਖਰ - ਉਹ ਆਖਦੀ ਹੈ
N [NagRa] Guest Apr 21, 2018 #6,232 ਪਾਣੀ ਵੀ ਹੈ ਡੁੱਲਦਾ ਸੁਪਨੇ ਵੀ ਹੈ ਤਰਦੇ ਸਾਰੇ ਨੈਣ ਪਰ ਰਾਵੀ ਤੇ ਝਨਾਬ ਨਹੀਂ ਹੁੰਦੇ ਮਾੜੀ ਮਾੜੀ ਗੱਲ ਤੇ ਰੁਸਿੱਆ ਨਾ ਕਰ ਤੂੰ ਸਾਰਿਆ ਸਵਾਲਾਂ ਦੇ ਜਵਾਬ ਨਹੀ ਹੁੰਦੇ ~ ਸੂਹੇ ਅੱਖਰ - ਉਹ ਆਖਦੀ ਹੈ
ਪਾਣੀ ਵੀ ਹੈ ਡੁੱਲਦਾ ਸੁਪਨੇ ਵੀ ਹੈ ਤਰਦੇ ਸਾਰੇ ਨੈਣ ਪਰ ਰਾਵੀ ਤੇ ਝਨਾਬ ਨਹੀਂ ਹੁੰਦੇ ਮਾੜੀ ਮਾੜੀ ਗੱਲ ਤੇ ਰੁਸਿੱਆ ਨਾ ਕਰ ਤੂੰ ਸਾਰਿਆ ਸਵਾਲਾਂ ਦੇ ਜਵਾਬ ਨਹੀ ਹੁੰਦੇ ~ ਸੂਹੇ ਅੱਖਰ - ਉਹ ਆਖਦੀ ਹੈ
N [NagRa] Guest Apr 21, 2018 #6,233 ਗਿਆਨ ਮੁਹੱਬਤ ਤੇ ਜ਼ਹਿਰ ਕਿਸੇ ਕਿਸੇ ਦੇ ਪਚਦੇ ਹਨ ਕੁੱਝ ਚੀਕਣ ਲੱਗਦੇ ਹਨ, ਕੁੱਝ ਤੜਫਣ ਲੱਗਦੇ ਹਨ ਬਾਕੀ ਮਰ ਜਾਂਦੇ ਹਨ ~ ਸੂਹੇ ਅੱਖਰ - ਉਹ ਆਖਦੀ ਹੈ
ਗਿਆਨ ਮੁਹੱਬਤ ਤੇ ਜ਼ਹਿਰ ਕਿਸੇ ਕਿਸੇ ਦੇ ਪਚਦੇ ਹਨ ਕੁੱਝ ਚੀਕਣ ਲੱਗਦੇ ਹਨ, ਕੁੱਝ ਤੜਫਣ ਲੱਗਦੇ ਹਨ ਬਾਕੀ ਮਰ ਜਾਂਦੇ ਹਨ ~ ਸੂਹੇ ਅੱਖਰ - ਉਹ ਆਖਦੀ ਹੈ
N [NagRa] Guest Apr 21, 2018 #6,234 ਏਹੀ ਤਾਂ ਹੋਇਆ ਨਹੀ, ਕੀ ਤੈਨੂੰ ਭੁੱਲ ਸਕਦਾ ਇਹਨਾਂ ਹੀ ਹੋਇਆ ਹੈ, ਤੇਰੇ ਯਾਦ ਨਾ ਰਹਿ ਸਕਿਆ ~ ਸੂਹੇ ਅੱਖਰ - ਉਹ ਆਖਦੀ ਹੈ
N [NagRa] Guest Apr 23, 2018 #6,235 ਉਦਾਸ ਵਿਆਕਤੀ ਦੇ ਬਾਹਰ ਚੁੱਪ ਤੇ ਅੰਦਰ ਤੂਫਾਨ ਝੂਲਦੇ ਹਨ ~ ਨਰਿੰਦਰ ਸਿੰਘ ਕਪੂਰ
M Munda_Lambde_Pind_Da Member Apr 30, 2018 #6,236 Tu Menu Gwa Ditta Hai Par Isda Asfoos Menu Rahega Oh Akhdi Hai - ਨਾਵਲ
*Sippu* *FrOzEn TeARs* May 7, 2018 #6,237 lagta hein aaj zindgi ..kuj khafa hein chaliye shodiye kaun se pehli dafha hein
*Sippu* *FrOzEn TeARs* Jul 21, 2018 #6,238 Zindgi mahrame gum hein sab jaant hein hum ne kis tara guzaari hein bus hum jaante hein
*Sippu* *FrOzEn TeARs* Sep 10, 2018 #6,239 ishrat-e-qatra hai dariyā meñ fanā ho jaanā dard kā had se guzarnā hai davā ho jaanā