Definitely Maybe

Parv

Prime VIP
ਜੇ ਕੋਈ ਇਨਸਾਨ ਮਿੱਨਤਾਂ ਤਰਲੇ ਕੀਤਿਆਂ ਵੀ ਤੁਹਾਡੀ ਗੱਲ
ਨਹੀਂ ਸੁਣਦਾ
ਤਾਂ ਸਮਝ ਲਵੋ ਕਿ ਉੱਸ ਦੀ ਜ਼ਿੰਦਗੀ ਵਿੱਚੋਂ ਤੁਹਾਡੀ ਲੋੜ ਤੇ
ਦਿਲ ਵਿੱਚੋਂ ਤੁਹਾਡੀ ਥਾਂ ਦੋਵੇਂ ਹੀ ਖਤਮ ਹੋ ਚੁੱਕੀਆਂ ਨੇ
 
U

userid97899

Guest
Sada Bachya Ni Kucch Ohne Khoya Kucch Ni
Je Koi Ohde Kolu Puche Kehndi Houa Kucch Ni
Sada Bachya Ni Kucch Ohne Khoya Kucch Ni
 
U

userid97899

Guest
ਚਿੱਟਾ ਘਾਹ ਧੁੱਖਣ ਦੁਪਿਹਰਾਂ , ਪੀਲੇ ਪੱਤੇ ਰੁੱਖਾਂ ਦੇ
ਹੁਣ ਮੈਂ ਕਿਹੜੇ ਕਿਹੜੇ ਰੰਗ ਗਿਣਾਵਾਂ ਯਾਰੌ ਆਪਣੇ ਦੁੱਖਾਂ ਦੇ

ਲੇਖਕ - ਅਨਜਾਣ

Chitta Ghaa Dhukhan Dupehra , Pelle Patte Rukhan De
Hun Mei Kehre Kehre Rang Ginava Yaaro Apne Dukhan De

Writer - Unknown
 
U

userid97899

Guest
फुर्सत नहीं है इन्सान को घर से मन्दिर तक जाने की
ख्वाहिश रखता है श्मशान से सीधे स्वर्ग जाने की
 

Parv

Prime VIP
ਅਾਪਣੇ ਅਸੂਲ ਕੁੱਝ ਇਸ ਤਰ੍ਹਾਂ ਤੋੜਨੇਂ ਪਏ …ਗਲਤੀ ਉਸਦੀ ਸੀ …ਹੱਥ ਮੈਂਨੂੰ ਜੋੜਨੇਂ ਪਏ!!!
 

Parv

Prime VIP
ਜਿੰਦਗੀ ਏਨੀ ਮੁਸ਼ਕਿਲ ਇਸ ਲਈ ਆ
ਕਿਉਂਕਿ ਲੋਕ ਅਸਾਨੀ ਨਾਲ ਮਿਲੀ ਚੀਜ ਦੀ ਕੀਮਤ ਨਹੀ ਜਾਣਦੇ
 
हजार जवाबों से अच्छी है खामोशी,
ना जाने कितने सवालों की आबरू रखती है ... #Unknown
 
ਆਈ ਹੈ ਜਬ ਬਹਾਰ ਤੋ ਤੁਮ ਹੋ ਗਏ ਹੋ ਦੂਰ
ਖਿਲਨੇ ਲਗੇ ਹੈਂ ਫੂਲ ਤੋ ਮੁਰਝਾ ਗਿਆ ਹੈ ਦਿਲ।
 
ਸੁਪਨਿਆਂ ਦੇ ਟੁੱਟੇ ਖੰਭਾਂ ਨੂੰ
ਇਕੱਠੇ ਕਰ ਬੋਝੇ ਪਾ ਲਿਆ
ਮੁਸਕਰਾਣ ਦਾ ਤਾਂ ਸਵਾਲ ਹੀ ਨਹੀਂ ਪੈਂਦਾ ਹੁੰਦਾ
#ਜੱਸੀ
 
ਕਦ ਤੀਕ ਮਰੀਆ ਹੋਈਆ ਆਸਾਂ ਦੀਆ ਲਾਂਸਾਂ ਤੇ ਜਾ ਰੋਵਾਂ
ਤੂੰ ਆਪ ਈ ਦੱਸ ਕਦ ਤੀਕ ਅੱਧ ਮੋਏ ਸੁਪਨਿਆਂ ਦੀਆ ਲਾਸ਼ਾਂ ਨੂੰ ਢੋਵਾਂ
 
ਟੁੱਟਣ ਪਿੱਛੋ ਤਾਂ ਪੱਤੇ ਵੀ ਫੜਫੜਾਉਣਾ ਛੱਡ ਦਿੰਦੇ
ਮੇਰਾ ਚੁੱਪ ਰਹਿਣਾ ਤਾਂ ਵਾਜ਼ਿਬ ਹੈ !!
 
Jehre Chhad Gaye Ohna Di Badi Ghatt Rarhke
Door Hoje Na Koi Hor Aisee Gal Tu Dar, Da
Sach Boleya Ta Suneya Mai Russ Jande Apne
Jhooth Utte Thoda Jeha Yaqeen Ta Kara :ttw
 

*Sippu*

*FrOzEn TeARs*
Mera dil ka dard kisne dekha hai, mujhe
bas khuda ne tadpte dekha hai,
hum tanhai main baithe rote hain,
logon ne hamain mehfil me hanste dekha hai….
 

Parv

Prime VIP
ਇਕ ਦਰਦ ਲੁਕਿਆ ਹੁੰਦਾ ਜਦ ਕੋਈ ਕਹਿੰਦਾ 'Its Ok'
ਇਕ ਰਾਜ਼ ਲੁਕਿਆ ਹੁੰਦਾ ਜਦ ਕੋਈ ਕਹਿੰਦਾ 'Pata Nai'
ਇਕ Feeling ਲੁਕੀ ਹੁੰਦੀ ਏ ਜਦ ਕੋਈ ਕਹਿੰਦਾ 'Mainu Frk Nai Penda' !!
 

Parv

Prime VIP
ਤੂੰ ਤਾਂ ਤੇਰੇ ਹੋਰ ਰਾਹ ਵੀ ਲੱਭ ਲਏ.....ਪਰ ਸਾਡੇ ਤੋਂ ਅੱਜ ਵੀ ਤੇਰੇ ਤੋਂ ਅੱਗੇ ਸੋਚਿਆ ਨਹੀਂ ਜਾਂਦਾ ....,!!!
 

Parv

Prime VIP
ਉਸ ਇਨਸਾਨ ਨੂੰ ਛੱਡ ਦੇਣਾ ਹੀ ਬੇਹਤਰ ਆ
ਜੋ ਦਾਅਵੇ ਤਾਂ ਤੁਹਾਡਾ ਹੋਣ ਦੇ ਕਰਦਾ ਹੈ ਪਰ,
ਸੁਪਨੇ ਕਿਸੇ ਹੋਰ ਦੇ ਦੇਖਦਾ ਹੈ"...
 

Parv

Prime VIP
ਕਦੇ ਦਿਲ ਡਰਦਾ ਰਹਿੰਦਾ ਸੀ ਕਿਤੇ ਓਹਨੂੰ ਖੋਹੀ ਨਾ
ਦੀਏ.
ਪਰ ਹੁਣ ਖੌਫ਼ ਰਹਿੰਦਾ ਓਹਦੇ ਨਾਲ ਕਦੇ ਸਾਹਮਣਾ ਨਾ ਹੋ
ਜਾਵੇ..!
 
Top