Dedicated to pps309..:D

Preeto

~Parnaam Shaheeda Nu~
This piece of shayari dedicated to the person who means the world to me, without whom m nothing.... PPS309


ਸੱਜਣਾ ਪਿਆਰਿਆ ਦਾ ਪਿਆਰ ਸਾਨੂੰ ਚਾਹੀਦਾ..
ਖੁਸ਼ੀਆ 'ਚ ਖੁਸ਼ ਸਾਡਾ ਯਾਰ ਸਾਨੂੰ ਚਾਹੀਦਾ..
ਇੱਕ ਪੱਲ ਵੀ ਨਾ ਦੇਖੇ ਦੁੱਖ ਓਹ...
ਇਹੀ ਰੱਬ ਕੋਲੋ ਇਕਰਾਰ ਸਾਨੂੰ ਚਾਹੀਦਾ.
 
Top