Debi Makhsoospuri

ਜੇ ਉਹਨੂੰ ਖ਼ਤ ਕੋਈ ਪਾਵੇ, ਮੇਰਾ ਪੈਗਾਮ ਲਿਖ ਦੇਣਾ,
ਕਬੂਲੇ ਨਾਂ ਕਬੂਲੇ ਭਾਵੇਂ,ਪਰ ਸਲਾਮ ਲਿਖ ਦੇਣਾ।
ਉਹਦਾ ਹਾਲ ਪੁੱਛਣਾ, ਤੇ ਮੇਰਾ ਸ਼ਰੇਆਮ ਲਿਖ ਦੇਣਾ,
ਉਹਨੂੰ ਮਸ਼ਹੂਰ ਲਿਖ ਦੇਣਾ,ਮੈਨੂੰ ਬਦਨਾਮ ਲਿਖ ਦੇਣਾ।
ਜਿਹਦਾ ਜਿਸ ਤਰਾਂ ਦਾ ਹੈ, ਮੁਕਾਮ ਲਿਖ ਦੇਣਾ,
ਉਹਨੂੰ ਸਫਲ ਲਿਖ ਦੇਣਾ,ਮੈਨੂੰ ਨਾਕਾਮ ਲਿਖ ਦੇਣਾ।
ਖੁਦ ਨੂੰ ਰੱਖੀਏ ਨੀਵਾਂ, ਹਮੇਸ਼ਾ ਸੱਜਣਾਂ ਨਾਲੋਂ,
ਉਹਨੂੰ ਖਾਸ ਲਿਖ ਦੇਣਾ, ਤੇ ਮੈਨੂੰ ਆਮ ਲਿਖ ਦੇਣਾ।
ਵਕਤ ਨਾਲ਼ ਬਦਲਿਆਂ ਦੇ ਵਿੱਚ, ਉਹਦਾ ਜਿਕਰ ਕਰ ਦੇਣਾ,
ਵਕਤ ਦੇ ਮਾਰਿਆਂ ਦੇ ਵਿੱਚ, ਅਸਾਂ ਦਾ ਨਾਮ ਲਿਖ ਦੇਣਾ।
ਇਸ਼ਕ ਤੋਂ ਤੌਬਾ ਕਰਕੇ ਪੁੱਛਣਾ, ਕਿੰਝ ਲੱਗਿਆ ਉਹਨੂੰ,
ਇਸ਼ਕ ਵਿੱਚ ਉੱਜੜਿਆਂ ਦਾ, ਹੋਇਆ ਕੀ ਅੰਜਾਮ ਲਿਖ ਦੇਣਾ।
ਉਹਦੀ ਤਸਵੀਰ ਵਾਹ, ਸਿਰਲੇਖ ਲਿਖਣਾਂ ਸੁਬਹਾ ਜਿੰਦਗੀ ਦੀ,
ਮੇਰੀ ਜਿੰਦਗੀ ਦੀ ਹੋ ਗਈ ਏ, ਸ਼ਾਮ ਲਿਖ ਦੇਣਾ।
ਜਿਉਂਦੇ ਨੂੰ ਰੁਵਾਇਆ, ਮੋਏ ਨੂੰ ਸਤਾਉਣ ਆਵੇ ਨਾਂ,
ਮੇਰੀ ਕਬਰ ਤੇ ,"ਦੇਬੀ ਕਰਦਾ ਆਰਾਮ" ਲਿਖ ਦੇਣਾ।
 
ਤਿੜਕੇ ਸ਼ੀਸ਼ੇ ਦੀਵਾਰਾਂ ਤੇ ਕੌਣ ਸਾਜੋੰਦਾ ਹੈ
ਕਿਸੇ ਨਜਰ ਤੋ ਡਿਗੇਆਂ ਨੂ ਗਲ ਕੇਹੜਾ ਲਾਉਂਦਾ ਹੈ
ਡਿਗਾ ਕੋਈ ਖੋਵਾਬਾਂ ਵਿਚ ਸਤਾਉਂਦਾ ਹੈ ਕੇ ਨਈ
ਸੋਂਹ ਖਾ ਕੇ ਦਸ ਸਾਡਾ ਚੇਤਾ ਆਓਂਦਾ ਹੈ ਕੇ ਨਹੀ
ਸੋਂਹ ਖਾ ਕੇ ਦਸ ਸਾਡਾ ਚੇਤਾ ...................

ਗਲੀ ਗਲੀ ਵਿਚ ਅੱਜ ਕਲ ਚਰਚਾ ਆਮ ਹੋ ਗਿਆ ਏ,
ਕੁਝ ਮਸ਼ਹੂਰ ਤੇ ਕੁਝ ਕਿਹੰਦੇ ਬਦਨਾਮ ਹੋ ਗਿਆ ਏ.
ਤੈਨੂ ਗੀਤਾਂ ਵਾਲਾ "ਦੇਬੀ" ਭਾਉਂਦਾ ਏ ਕੇ ਨਈ.
ਸੋਂਹ ਖਾ ਕੇ ਦੱਸ ਸਾਡਾ ਚੇਤਾ ਆਉਂਦਾ ਏ ਕੇ ਨਈ....

ਗੋਬਿੰਦ ਸ਼ਰਮਾ
 

aulakhgora

== Guriqbal Aulakh ==
Dilon ditta bhulla rabba

eh jaan-deya es duniya nu,tu hi reha chala rabba
asi kinne vekh nashukre haan,tenu dita dilo bhula rabba..
dharti te chappe-chappe te, khandi-brahmandi raj tera,
tere hukam te duniya vasdi hai,saah ek-ek hai muhtaaj tera..
kayenaat da malak tu iko,unj rakhe tere naam bade,
tu paak hai aaf-javado hi,tere te bandeya de ilzam bade..
tere tak iko janda hai,asi kayi bana laye raah rabba.
sanu sara kujh hi mil jave,
asi fade hoye ha garza ne,
haume, ehsaan, faramoshi sanu kayi taranh diya marza ne,
jo changa kita main kita, jo mada hunda rabb karda,
kare kaani vand hamesha hi,mere naal sara hi rab karda,
sanu mangteya nu sabar nahi,nahi rehnde vich raza rabba,
sade chehre ne insaana de,par insaana vali baat nahi,
ik paisa bas chodar hai,chete apni aukat nahi,
kacheya mehbooba vaang kol bhul,bewafa ban baithe haan,
na tera kis ne laina hai,asi aap khuda ban baithe haan,
neki ta bhul ke ho jave,koi chad-de nahi gunaah raba.
mannde haan tenu matlab layi,kayi taranh da bhekh banaunde ha,
teri ont ch apniya asi hattiya paye chalaunde haan,
tere na te loka nu asi apne piche la chadeya,
loka de paise naal asi imaan vi apna kha chadeya,
tu olhe karke bacheya hain,nahi ta tenu vi vech ke jande kha rabba....
nahi ichha tenu paune di,bas talbgar han kursi de,
asi upro upro tere ha,vicho yaar ha pakke kursi de
izzat chahe rahe na koi,par kursi sadi reh jave
kursi sane kite je rabba sadi nazri pe jave
oh minute vich tenu la ke apna koi dayiye bitha raba
khud bane apavitar hora nu,dooro durkaran lag paye haan
Makhsoospuri hankaareya nu ajj tanhio haraa pe rahiya
oh tere sache dar to tutteya nu, har paseyo mara pe rahiya
tera dosh nahi Debi warge, kitiya rahe ne pa rabba
asi vekh kine nashukre haan tenu dilo rahe bhulla rabba...
 
ਜਿੰਦਗੀ ਚ ਕਿੰਨਾ ਵੱਡਾ ਕਹਿਰ ਹੌ ਗਿਆ ਸੱਜਣ ਬਣਾਉਣ ਵਾਲਾ ਗੈਰ ਹੌ ਗਿਆ, ਜਿਹਦੇ ਹੱਥ ਫੜੇ ਅਸੀ ਮੰਜਿਲਾ ਲਈ ਰਾਹਾ ਵਿੱਚ ਕੰਡੇ ਉਹ ਵਿਛਾਉਣ ਲੱਗ ਪਏ, ਉਮਰਾ ਦੇ ਸਾਥੀ ਸਾਨੂੰ ਕਹਿਣ ਵਾਲੇ ਗੈਰਾ ਦੀਆ ਮਹਿਫਲਾ ਸਜਾਉਣ ਲੱਗ ਪਏ.......
 
chamak husn di je chehre te na hove,lalli rang ke kiti ta ki kiti......

kise din di khushi je karni hove, din lang ke kiti ta ki kiti.............

SAJNA nu pehli vaar milan jana hove gal sang ke kiti ta ki kiti......

Je kite peen da shauk rakhde hoo, DARRU mang ke pitti ta ki pitti....
 
ssaji mennu tan yakin nahi ho reha ki mein debi ji da likhya pad rahi aan!!!!!!!!!!!

te veer ji mere kol tan shabad nahi ki kidan kahan ki tussin ki likhya mere dil wich ek bar fer apna than mazbot kitta ... bot badiay ji GOD bless u ji
 

yahoo420

Member
Gallan kardi kardi tur gayi,
dukhde jardi jardi tur gayi,
borah jehi di sadde sab de sirra te chaa hundi c,
sari dunia nalo changi sadi vi ik maa hundi c....

Uthde behnde maa de bullan utte c gurbani rehndi c,
farak na apne begane da sab nu bukal vich laindi c,
akh ohdi vich sab layi hanju dil vich sab layi thaa hundi c,
saadi vi ik maa hundi c.....
.
Reham dili satkaar haleebe oh na kise nu ucha boli,
sach te pehra den wali jhooth kade na ukka boli,
bullian meech wadhikiyan jarriyaan bhawe muh juban hundi c,
sadi vi ik maa hundi c.....

Ghar yateema wangu jaape sunna sunna vehda disda,
suraj di jayi de magron andar bahar hanera disda,
chanan wand di wand di muk gayi ghar vich ik shama hundi c,
sadi vi ik maa hundi c.....

Raati uth uth kandhan de nal ohdiyan baatan paunda rehnda,
DEBI ohne kade auna fher vi main bulaunda rehnda,
mar ke vi oh ang sang mere jeondi kado para hundi c,
sadi vi ik maa hundi c.........

Post by Punjabi wallpaper
 

DEEP DHILLON

New member
ਮੈਂ ਸਿੱਕਿਆਂ ਦੇ ਨਾਲ ਤੁਲਦੀ ਨਾ...
ਮੇਰੀ ਇਸ ਗੱਲ ਤੋਂ ਮਸ਼ਹੂਰੀ ਏ...
ਜੋ ਵਿਕਦੀ ਏ, ਓ ਮੈਂ ਨਹੀ...
ਓਹ ਸ਼ੌਂਕ ਤੇ ਜਾਂ ਮਜਬੂਰੀ ਏ...
ਮੈਂ ਪੈਸਾ ਰੁਤਬਾ ਵੇਂਹਦੀ ਨਾ...
...ਨਾਹੀ ਖ਼ਾਹਿਸ਼ਮੰਦ ਜਗੀਰਾਂ ਦੀ...
...ਲੋਕੋ ਮੈਂ ਪਾਕ ਮੁਹੌਬਤ ਹਾਂ,
ਮੈਨੂੰ ਰਹਿਮਤ ਪੀਰ ਫਕੀਰਾਂ ਦੀ,
ਮੈਂ ਮੇਲ਼ ਹਾਂ ਸੱਚੀਆਂ ਰੂਹਾਂ ਦਾ,
ਮੈਂ ਨਈਓ ਖੇਡ ਸ਼ਰੀਰਾਂ ਦੀ...
ਲੋਕੋ ਮੈਂ ਪਾਕ ਮੁਹੌਬਤ ਹਾਂ..................



 

Parv

Prime VIP
Labh Labh ke Nazraan Thakk Gayean

Je Tu Sahmne Aawen Taan MeharBani .

Tere Kadma Ch Vichan Nu Tarasde Haan

Sanu Khaak Banaawen Taan MeharBani

!! Debi makhsoospuri !!
 
Top