Debi Makhsoospuri

ਨੀ ਤੈਨੂੰ ਵੀ ਕਦੇ ਗੁਜ਼ਰਿਆ ਵਕਤ ਸਤਾਉਦਾ ਏ ਕਿ ਨਹੀ,
ਸੁੰਹ ਖਾਂ ਕੇ ਦੱਸ ਸਾਡਾ ਚੇਤਾ ਆਉਦਾ ਏ ਕਿ ਨਹੀ........

ਇੱਕ ਲਾਪੇ ਦੀ ਠੰਢ 'ਚ ਜਦ ਵੀ ਠਰਦੀ ਹੋਵੇਗੀ,
ਨੀ ਸ਼ਾਹ ਤੋ ਨਿੱਗਾ ਸੱਜਣ ਚੇਤੇ ਕਰਦੀ ਹੋਵੇਗੀ,
ਛੱਡ ਕੇ ਯਾਰ ਨਗੀਨਾ ਮਨ ਪਛਤਾਉਦਾ ਏ ਕਿ ਨਹੀ,
ਸੁੰਹ ਖਾਂ ਕੇ ਦੱਸ ਸਾਡਾ ਚੇਤਾ ਆਉਦਾ ਏ ਕਿ ਨਹੀ........

ਤਿੜਕੇ ਸ਼ੀਸ਼ੇ ਦੀਵਾਰਾ ਤੇ ਕੋਣ ਸਜ਼ਾਉਦਾ ਏ,
ਕਿਸੇ ਨਜ਼ਰ 'ਚੋ ਡਿੱਗਿਆ ਨੂੰ ਗੱਲ ਕਿਹੜਾ ਲਾਉਦਾ ਏ,
ਡਿੱਗਾ ਕੋਈ ਖਾਬਾਂ ਵਿੱਚ ਬਲਾਉਦਾ ਏ ਕਿ ਨਹੀ,
ਸੁੰਹ ਖਾਂ ਕੇ ਦੱਸ ਸਾਡਾ ਚੇਤਾ ਆਉਦਾ ਏ ਕਿ ਨਹੀ........

ਥੁੜਾ ਤੰਗੀਆ ਵਕਤ ਦੀਆ ਮਾਰਾ ਦੇ ਝੰਬੇ ਹਾਂ,
ਡਾਢੀਏ ਨਿ ਤੇਰੇ ਜ਼ੁਲਮਾਂ ਹੱਥੋ ਹਾਰੇ ਹੰਬੇ ਆ,
ਤੇਰਾ ਦਿਲ ਕਦੇ ਹਾਅ ਦਾ ਨਾਹਰਾ ਲਾਉਦਾ ਏ ਕਿ ਨਹੀ,
ਸੁੰਹ ਖਾਂ ਕੇ ਦੱਸ ਸਾਡਾ ਚੇਤਾ ਆਉਦਾ ਏ ਕਿ ਨਹੀ........

ਗੱਲੀ-ਗੱਲੀ ਵਿੱਵ ਚਰਚਾ ਆਮ ਹੋ ਗਿਆ ਏ,
ਕੁਝ ਕਹਿੰਦੇ ਮਸ਼ਹੂਰ ਤੇ ਕੁਝ ਬਦਮਾਨ ਹੋ ਗਿਆ ਏ,
ਤੈਨੂੰ ਗੀਤਾਂ ਵਾਲਾ "ਦੇਬੀ" ਭਾਉਦਾ ਏ ਕਿ ਨਹੀ,
ਸੁੰਹ ਖਾਂ ਕੇ ਦੱਸ ਸਾਡਾ ਚੇਤਾ ਆਉਦਾ ਏ ਕਿ ਨਹੀ........
 
ਉਤਲੀ ਹਵਾ 'ਚੋ ਮੁੜ ਪਿਆ ਧਰਤੀ ਤੇ ਆ ਰਿਹਾ,
ਅੌਕਾਤ ਦੇ ਵਿੱਚ ਰਹਿਣ ਦੀ ਆਦਤ ਮੈ ਪਾ ਰਿਹਾ,
ਓਏ ਚੰਗਾ ਹੋਇਆ ਮੇਰੇ ਬਿਨਾ ਉਹਨਾ ਦਾ ਸਰ ਗਿਆ,
ਮੈ ਉਹਦੀ ਯਾਦ ਤੋ ਪੱਲਾ ਛੁਡਾ ਰਿਹਾ,
ਮਿੱਠੀਆ ਗੱਲਾਂ ਵਿੱਚ ਆਉਣ ਦੀ ਆਦਤ ਹੈ ਚਿਰਾਂ ਦੀ,
ਰੱਜਿਆ ਨਹੀ ਹਾਲੇ ਵੀ ਧੋਖੇ ਹੀ ਮੈ ਖਾ ਰਿਹਾ,
ਮੈ ਕਿੰਨੇ ਜੋਗਾ ਪੁਹੰਚ ਕਿੰਨੀ ਸੋਚ ਦਾ ਕਿਓ ਨਹੀ,
ਲੇਖਾ ਵਿੱਚ ਜੋ ਲਿਖਿਆ ਨਹੀ ਮੈ ਕਾਤੋ ਚਾਹ ਰਿਹਾ,
ਇਹਨਾ 'ਚੋ ਸਾਇਦ ਆਪਣਾ ਕੋਈ ਚੇਹਰਾ ਦੇਖ ਲਏ,
ਲੋਕਾਂ ਦੇ ਗੀਤ ਲਿਖ ਰਿਹਾ ਲੋਕਾਂ ਲਈ ਗਾ ਰਿਹਾ,
ਗੁਸਤਾਖ਼ੀਆ ਵੱਧ ਨੇ ਜਾ ਅਹਿਸਾਨ ਉਹਨਾਂ ਦੇ,
ਗਿਣਤੀ ਨਾ "ਦੇਬੀ" ਹੋ ਸਕੀ ਮੈ ਜ਼ੋਰ ਲਾ ਲਿਆ..........
 
ਦੁਖ ਵੀ ਬਥੇਰੇ ਪਰੇਸ਼ਾਨੀਆ ਵੀ ਬੁਹਤ ਨੇ ਪੱਲੇ ਵਿੱਚ ਲਾਭ ਬੜੇ ਹਾਨੀਆ ਵੀ ਬੁਹਤ ਨੇ,
ਤੰਗੀ ਤੇ ਗਰੀਬੀ ਥੱਲੇ ਦੱਬੀਆ ਹੀ ਬੀਤ ਗਈਆ ਜੱਗ ਉੱਤੇ ਐਸੀਆ ਜਵਾਨੀਆ ਵੀ ਬੁਹਤ ਨੇ,
ਚੰਗਾ ਹੋਵੇ ਜੇ ਤੂੰ ਕੋਈ ਜ਼ਖਮ ਵੀ ਦੇ ਦੇਵੇ ਤੇਰੀਆ ਅਸਾਂ ਤੇ ਮੇਹਰਬਾਨੀਆ ਵੀ ਬੁਹਤ ਨੇ,
ਥੋੜੇ ਬੁਹਤੇ ਸਾਇਦ ਅਸੀ ਸੱਚੇ ਸੁਚੇ ਹੋਵਾਗੇ ਵੀ ਪਾ ਸਾਡਿਆ ਦਿਲਾਂ ਦੇ ਵਿੱਚ ਬੇਈਮਾਨੀਆ ਵੀ ਬੁਹਤ ਨੇ,
"ਦੇਬੀ" ਚਾਹੁੰਦਾ ਇਸ਼ਕੇ 'ਚ ਨਵੀ ਚੋਟ ਖਾਣੀ ਕੋਈ ਉਂਜ ਭਾਵੇ ਪਹਿਲੀਆਂ ਨਿਸ਼ਾਨੀਆ ਵੀ ਬੁਹਤ ਨੇ..............
 
ਰਬ ਜਾਣੇ ਉਹਨਾਂ ਦੀ ਸੋਚ ਹੈ ਕੀ ਜਿਹੜੇ ਸੋਚਦੇ ਨਹੀ ਬਸ ਕਹਿੰਦੇ ਨੇ,
ਦਿਲ ਫੇਰ ਉਹਨਾਂ ਨੂੰ ਕਬੂਲੇ ਨਾ ਇੱਕ ਵਾਰ ਜੋ ਨਜ਼ਰੋ ਲਹਿੰਦੇ ਨੇ,
ਫੱਟ ਸਮੇ ਨਾਲ ਨੇ ਭਰ ਜਾਦੇ ਤਲਵਾਰ,ਗੰਡਾਸੇ ਗੋਲੀ ਦੇ,
ਪਰ "ਦੇਬੀ" ਜ਼ਖਮ ਚੰਦਰੀਆਂ ਜੀਭਾਂ ਦੇ ਸਾਰੀ ਉਮਰ ਟੱਸਕਦੇ ਰਹਿੰਦੇ ਨੇ..........
 
ਨੀ ਤੈਨੂੰ ਵੀ ਕਦੇ ਗੁਜ਼ਿਰਆ ਵਕਤ ਸਤਾਉਦਾ ਏ ਿਕ ਨਹੀ,
ਸੁੰਹ ਖਾਂ ਕੇ ਦੱਸ ਸਾਡਾ ਚੇਤਾ ਆਉਦਾ ਏ ਿਕ ਨਹੀ..

ਇੱਕ ਲਾਪੇ ਦੀ ਠੰਡ 'ਚ ਜਦ ਵੀ ਠਰਦੀ ਹੋਵੇਗੀ,
ਨੀ ਸ਼ਾਹ ਤੋ ਿਨੱਗਾ ਸੱਜਣ ਚੇਤੇ ਕਰਦੀ ਹੋਵੇਗੀ,
ਛੱਡ ਕੇ ਯਾਰ ਨਗੀਨਾ ਮਨ ਪਛਤਾਉਦਾ ਏ ਿਕ ਨਹੀ,
ਸੁੰਹ ਖਾਂ ਕੇ ਦੱਸ ਸਾਡਾ ਚੇਤਾ ਆਉਦਾ ਏ ਿਕ ਨਹੀ...

ਤਿੜਕੇ ਸ਼ੀਸ਼ੇ ਦੀਵਾਰਾ ਤੇ ਕੋਣ ਸਜ਼ਾਉਦਾ ਏ,
ਿਕਸੇ ਨਜ਼ਰ 'ਚੋ ਿਡਿਗਆ ਨੂੰ ਗੱਲ ਿਕਹੜਾ ਲਾਉਦਾ ਏ,
ਿਡੱਗਾ ਕੋਈ ਖਵਾਬਾ ਖਵਾਬਾਵੱਚ ਜਗਾਉਦਾ ਏ ਿਕ ਨਹੀ,
ਸੁੰਹ ਖਾਂ ਕੇ ਦੱਸ ਸਾਡਾ ਚੇਤਾ ਆਉਦਾ ਏ ਿਕ ਨਹੀ..

ਥੁੜਾ ਤੰਗੀਆ ਵਕਤ ਦੀਆ ਮਾਰਾ ਦੇ ਝੰਬੇ ਹਾਂ,
ਡਾਢੀਏ ਨੀ ਤੇਰੇ ਜ਼ੁਲਮਾਂ ਹੱਥੋ ਹਾਰੇ ਹੰਬੇ ਆ,
ਤੇਰਾ ਿਦਲ ਕਦੇ ਹਾ ਦਾ ਨਾਹਰਾ ਲਾਉਦਾ ਏ ਿਕ ਨਹੀ,
ਸੁੰਹ ਖਾਂ ਕੇ ਦੱਸ ਸਾਡਾ ਚੇਤਾ ਆਉਦਾ ਏ ਕਿ ਨਹੀ..
ਗੱਲੀ-ਗੱਲੀ ਵਿੱਵ ਚਰਚਾ ਆਮ ਹੋ ਗਿਆ ਏ,
ਕੁਝ ਕਹਿੰਦੇ ਮਸ਼ਹੂਰ ਤੇ ਕੁਝ ਬਦਮਾਨ ਹੋ ਗਿਆ ਏ,
ਤੈਨੂੰ ਗੀਤਾਂ ਵਾਲਾ "ਦੇਬੀ" ਭਾਉਦਾ ਏ ਿਕ ਨਹੀ,
ਸੁੰਹ ਖਾਂ ਕੇ ਦੱਸ ਸਾਡਾ ਚੇਤਾ ਆਉਦਾ ਏ ਿਕ ਨਹੀ........
 
  • Like
Reactions: Jus

Jus

Filhaal..
^ oh vi labb k paahde bire...ik sigga...lyk...

aj mere bare tere ki khyal mey taitho nai pushda...bas ehna dasde ohna dinna vich menu chahaundi hundi si k nai...ultimate aa

His songs resemble life very closely..debi kehnda mey hun kush pesh krn lagga thuhadey vicho vi kise nal beeti honi..
 
ਵਕਤ ਨੰੂ ਆਖਰ ਹਰਨੇ ਪੈਦੇ, ਹੁਦੇ ਫੱਟ ਸ਼ਜਣਾ ਨੇ ਲਾਏ.. ਦੇਬੀ ਿਜਨੇ ਮੁੜ ਨੀ ਆਉਣਾ ਉਦੀ ਯਾਦ ਵੀ ਕਾਨੰੂ ਆਏ..

ਕਦੇ ਤੈਨੰੂ ਵੀ ਏ ਸਾਡੀ ਯਾਦ ਆਈ ਨੀ ਿਨਤ ਯਾਦ ਆਉਣ ਵਲੀਏ..
ਜਾਦੀ ਅੱਖ ਨਾ ਵੈਰਨੇ ਲਾਈ ਨੀ ਹਾਸੇ ਭਾਣੇ ਲਾਉਣ ਵਾਲੀਏ..
ਕਦੇ ਤੈਨੰੂ ਵੀ ਏ ਸਾਡੀ ਯਾਦ ਆਈ ਨੀ ਿਨਤ ਯਾਦ ਆਉਣ ਵਲੀਏ..ਨੀ ਿਨਤ ਯਾਦ ਆਉਣ ਵਲੀਏ..

ਮੈਨੰੂ ਕਿਹਦੀ ਸੀ ਨਾ ਕੌਲ ਤੇਥੌ ਪਾਲੇ ਜਾਣ ਗੇ, ਮੇਰੇ ਖੱਤ ਤੇਰੇ ਕੌਲੌ ਨਾ ਸੰਭਾਲੇ ਜਾਣ ਗੇ..
ਟੁਟੀ ਕਲਮ ਜਾ ਮੁਕ ਗਈ ਿਸਆਹੀ ਨੀ, ਿਨਤ ਿਚਠੀ ਪਾਉਣ ਵਾਲੀਏ..
ਕਦੇ ਤੈਨੰੂ ਵੀ ਏ ਸਾਡੀ ਯਾਦ ਆਈ ਨੀ ਿਨਤ ਯਾਦ ਆਉਣ ਵਲੀਏ..

ਨੀ ਤੂੰ ਕਦੇ ਿਕਸੇ ਹੱਥ ਨਾ ਸੁਨੇਹਾ ਘਿਲਆ, ਰੌ ਕੇ ਕੱਲਾ-ਕੱਲਾ ਿਦਨ ਵਰਾ ਲੰਘ ਚਿਲਆ..
ਕਦੇ ਸੁਪਨੇ ਚ ਵੀ ਨਾ ਮੁਸਕਾਈ ਨੀ, ਯਾਰਾ ਨੰੂ ਰਵੌਣ ਵਾਲੀਏ..
ਕਦੇ ਤੈਨੰੂ ਵੀ ਏ ਸਾਡੀ ਯਾਦ ਆਈ ਨੀ ਿਨਤ ਯਾਦ ਆਉਣ ਵਲੀਏ..

ਤੇਰੇ ਰਾਹਾ ਿਵਚ ਖੜਾ-ਖੜਾ ਰੁਖ ਹੌ ਿਗਆ, ਤੇਰੀ ਫੌਟੌ ਵਾਗ ਦੇਬੀ ਹੁਣ ਚੁਪ ਹੌ ਿਗਆ..
ਿਕਤੌ ਿਮਲਦੀ ਨਾ ਇਨਾ ਦੀ ਦਵਾਈ ਨੀ ਕਸੂਤੇ ਰੌਗ ਲਾਉਣ ਵਾਲੀਏ..
ਕਦੇ ਤੈਨੰੂ ਵੀ ਏ ਸਾਡੀ ਯਾਦ ਆਈ ਨੀ ਿਨਤ ਯਾਦ ਆਉਣ ਵਲੀਏ..
 

Jus

Filhaal..
Kaun kina tenu chahnda, tenu kakh v pata nai ...
Kaun raata nu nai saunda, tenu kakh v pata nai

Duniya ch kinne sohne, Ungla te ginniye j ...
Tera naa kithe aaunda, tenu kakh v pata nai

Tu aakhe 'Debi' nal sirf jaan pehchan ...
oh tenu geeta rahi gaounda tenu kakh v pata nai
 
ਇਕ-ਲਾਪੇ ਦੀ ਠੰਡ ਚ ਜਦ ਵੀ ਠਰਦੀ ਹੌਵੇਗੀ
ਨੀ ਸਾਹ ਤੌ ਿਨੰਗਾ ਸੱਜਣ ਚੇਤੇ ਕਰਦੀ ਹੌਵਗੀ
ਛੱਡ ਕੇ ਯਾਰ ਨਗੀਨਾ ਮਨ ਪਛਤਾਉਦਾ ਹੈ ਕੇ ਨਹੀ
ਸੰੁਹ ਖਾ ਕੇ ਦੱਸ ਸਾਡਾ ਚੇਤਾ ਆਉਦਾ ਹੈ ਕੇ ਨਹੀ
 
ਦੁਨੀਆ ਨਹੀ ਬਦਲੀ..

ਉਹ ਸਦੀਆ ਸਾਲ ਗੁਜਰ ਗਏ.. ਪਰ ਇਹ ਿਪਹਲਾ ਵਰਗੀ ਏ.. ਦੁਨੀਆ ਨਹੀ ਬਦਲੀ..
ਮਾੜੇ ਤਾਈ ਡਰਾਉਦੀ ਏ .. ਤਕੜੇ ਤੌ ਡਰਦੀ ਏ..ਦੁਨੀਆ ਨਹੀ ਬਦਲੀ..

ਕਿਹਦੇ ਨੇ ਦੁਨੀਆ ਬਦਲ ਗਈ ਪਾਰ ਿਕਥੇ ਬਦਲੀ ਏ.. ਅਖੇ ਅਾਦਮ ਜਾਤੀ ਸੱਭਲ ਗਈ ਪਰ ਿਕਥੇ ਸਬਲੀ ਏ..
ਮਜਹਬਾ ਦੇ ਨਾ ਤੇ ਲੜਦੀ ਸੀ ਹੱਲੇ ਤਾਈ ਲੜਦੀ ਏ..ਦੁਨੀਆ ਨਹੀ ਬਦਲੀ..
ਬੇਗਾਨੇ ਿਜਸਮਾ ਦੀ ਭੁਖ ਿਪਹਲਾ ਵੀ ਸੀ ਹੁਣ ਵੀ ਏ.. ਇਹ ਦੁਨੀਆ ਪੈਸੇ ਦੀ ਪੁਤ ਿਪਹਲਾ ਵੀ ਸੀ ਹੁਣ ਵੀ ਏ..
ਚੰਦ ਿਸਕਿਆ ਲਈ ਕਤਲ ਸੀ ਕਰਦੀ ਹੁਣ ਵੀ ਕਰਦੀ ਏ..ਦੁਨੀਆ ਨਹੀ ਬਦਲੀ..

ਜੰਮਦੀਆ ਦੇ ਖੂਨ ਉਦੌ ਵੀ ਸਨ ਤੇ ਹੁਣ ਵੀ ਨੇ.. ਮਰਦਾ ਹੱਥ ਕਨੂਨ ਉਦੌ ਵੀ ਸਨ ਤੇ ਹੁਣ ਵੀ ਨੇ..

ਅੌਰਤ ਮਜਲੂਮ ਦਾ ਰੌਲ ਸੀ ਕਾਰਦੇ ਅਜੇ ਵੀ ਕਰਈ ਏ..ਦੁਨੀਆ ਨਹੀ ਬਦਲੀ..
ਲੌਕ ਉਦੌ ਜੁਲਮ ਸੀ ਜਰਦੇ ਹੁਣ ਵੀ ਜਰਦੇ ਨੇ.. ਹਾਕਮ ਕੁਰਸੀ ਲਈ ਸੀ ਲੜਦੇ ਹੁਣ ਵੀ ਲੜਦੇ ਨੇ..
ਖਲਕ ਬੇਦੌਸ਼ੀ ਸੀ ਮਰਦੀ ਜੌ ਹੁਣ ਵੀ ਮਰਦੀ ਏ..ਦੁਨੀਆ ਨਹੀ ਬਦਲੀ..

ਰੌਟੀ ਲਈ ਿਪੰਡੇ ਿਵਕਦੇ ਸੀ ਜੌ ਹੁਣ ਵੀ ਿਵਕਦੇ ਨੇ.. ਕੁਲੀਆ ਤੇ ਧੌਲਰ ਿਟਕਦੇ ਸੀ ਜੌ ਹੁਣ ਵੀ ਿਟਕਦੇ ਨੇ..
ਪੱਟ ਖਾਦਾ ਦੇਬੀ ਸੜਦੀ ਸੀ.. ਜੌ.. ਅਜੇ ਵੀ ਸੜਦੀ ਏ..ਦੁਨੀਆ ਨਹੀ ਬਦਲੀ..
 
ਪਿਆਰ ਵਾਲੀ ਚੰਨੀ ਤੈਨੂੰ ਓੜਣੀ ਨਾ ਆਈ,

ਪਿਆਰ ਵਾਲੀ ਚੰਨੀ ਤੈਨੂੰ ਓੜਣੀ ਨਾ ਆਈ,
ਨਿਭੁਣੀ ਇੱਕ ਪਾਸੇ ਤੈਨੂੰ ਤੋੜਣੀ ਨਾ ਆਈ,
ਨੀ ਭਾਵੇ ਝੂਠੀ ਸਹੀ ਇੱਕ ਅੱਧੀ ਸੁੰਹ ਖਾ ਕੇ ਜਾਦੀ,
ਜੇ ਤੂੰ ਜਾਣਾ ਸੀ ਤਾਂ ਚੱਜ ਦਾ ਬਾਹਾਨਾ ਲਾ ਕੇ ਜਾਦੀ.....


ਪਈ ਸੱਗਨਾਂ ਦੀ ਮੁੰਦੀ ਛੱਲਾਂ ਮਿੱਤਰਾਂ ਦਾ ਲਾਹਿਆ,
ਫੋਨ ਆਪਣੇ 'ਚੋ ਕੱਟ ਮੇਰਾ ਨੰਬਰ ਮਿਟਾਇਆ,
ਨੀ ਗਾਨੀ ਲੁਹਣ ਵਾਲੀ ਏ,ਨਿਸ਼ਾਨੀ ਲੁਹਣ ਵਾਲੀਏ,
ਨੀ ਤੇਰੇ ਨਾਲ ਮੇਰਾ ਜੁੜਿਆ ਸੀ ਨਾਮ ਲਾਹ ਕੇ ਜਾਦੀ....

ਤੇਰੀ ਨਿਗਾਹ ਵਿੱਚ ਕੱਦ ਸਾਡਾ ਛੋਟਾ ਹੋ ਗਿਆ,
24 karet ਦਾ ਸੋਨਾ ਝੱਟ ਖੌਟਾ ਹੋ ਗਿਆ,
ਨੀ ਬੁਹਤੀ ਏ ਸਿਆਣੀਏ ਫ਼ਰਜ਼ ਪਛਾਣਈ ਏ,
ਸੌਦਾ ਕਰਦੀ ਨਾ ਭਾਵੇ ਸਹੀ ਮੁੱਲ ਪਾ ਕੇ ਤਾ ਜਾਦੀ...

ਕਿੰਨਾ ਸਮਾਂ ਤੇਰੇ ਲੇਖੇ ਅਸੀ ਲਾਇਆ ਤੈਨੂੰ ਪਤਾ,
ਖੂਨ ਹਿੱਜਰ ਦਾ ਕਿੰਨਾ ਕੁ ਪਿਆਇਆ ਤੈਨੂੰ ਪਤਾ,
ਹਾਏ ਕੀਤੀਆ ਲੜਾਈਆ ਵੀ, ਹੋਈਆ ਰੁਸਵਾਈ ਵੀ,
ਸਾਰੇ ਨੱਫੇ ਨੁਕਸਾਨ ਕਿਸੇ ਲੇਖੇ ਲਾ ਕੇ ਜਾਦੀ..
ਜੇ ਤੂੰ ਜਾਣਾ ਸੀ ਤਾਂ ਚੱਜ ਦਾ ਬਾਹਾਨਾ ਲਾ ਕੇ ਜਾਦੀ.....

ਨੀ ਤੈਨੂੰ ਸਾਡੇ ਵਿੱਚ ਨੁਕਸ ਵੀ ਨੀ ਕੱਢਣਾ ਆਇਆ,
ਯਾਰ ਰੱਖਣਾ ਤਾ ਕੀ ਤੈਨੂੰ ਛੱਡਣਾਂ ਵੀ ਨਾ ਆਇਆ,
ਸ਼ੌਕਣੇ ਨੀ ਬਾਲੀਏ ਮਾਜ਼ਾਜਣੇ ਨੀ ਕਾਹਲੀਏ,
ਨੀ ਤੋਰ ਦੇਬੀ ਨੂੰ ਜਾਹਾਨੋ ਨੀ ਤੂੰ ਗੰਗਾ ਨਹਾਂ ਕੇ ਜਾਦੀ....
ਜੇ ਤੂੰ ਜਾਣਾ ਸੀ ਤਾਂ ਚੱਜ ਦਾ ਬਾਹਾਨਾ ਲਾ ਕੇ ਜਾਦੀ.....

ਪਿਆਰ ਵਾਲੀ ਚੰਨੀ ਤੈਨੂੰ ਓੜਣੀ ਨਾ ਆਈ,
 
ਪਾਣੀ ਹਾ ਮੈ ਨਿਵਿਆ ਵੱਲ ਦੀ ਵੰਹਿਦਾ ਹਾਂ....

ਪਾਣੀ ਹਾ ਮੈ ਨਿਵਿਆ ਵੱਲ ਦੀ ਵੰਹਿਦਾ ਹਾਂ....
ਨੇੜੇ ਤੇੜੇ ਹੰਦਾ ਹਾ ਪਰ ਮੈ ਲੁਕਿਆ ਰਹਿੰਦਾ ਹਾ,
ਮੈ ਭੁਲਾਵੇ ਅੱਖਰ ਵਾਗੂੰ ਲੱਭਣਾ ਪੈਦਾ ਹਾਂ...
ਦੁਨਿਆ ਜੋ ਵੀ ਦਿੰਦੀ ਝੋਲੀ ਦੇ ਵਿੱਚ ਪੁਆ ਲੈਦਾ ਹਾਂ,
ਪਾਣੀ ਹਾ ਮੈ ਨਿਵਿਆ ਵੱਲ ਦੀ ਵੰਹਿਦਾ ਹਾਂ....

ਅਕਲ ਸ਼ਕਲ ਤੇ ਜਾਇਓ ਨਾ ਇਹ ਬੁਹਤੀ ਚੰਗੀ ਨੀ,
ਇੱਕੋ ਖੂਬੀ ਜੋ ਕਹਿੰਦਾ ਹਾਂ ਦਿਲ 'ਚੋ ਕਹਿੰਦਾ ਹਾਂ...
ਬਾਈ ਕਾਤੋ ਉਹਨੂੰ ਨਜ਼ਰ ਨੀ ਆਉਦਾ ਉਸ ਤੋ ਪਛ ਲਵੋ,

ਮੈ ਉਹੀਓ ਤਾ ਹਜੇ ਵੀ ਉਹਦੇ ਸ਼ਹਿਰ 'ਚ ਰਹਿੰਦਾ ਹਾ...
ਜੇ ਕਹਿਣ ਆਵਾ ਤਾਂ ਬੋਲਤੀ ਬੰਦ ਹੋ ਜੂ ਕਈਆ ਦੀ,
ਓ ਦੇਬੀ ਕਿੰਨਾ ਕੁਝ ਹੈ ਕਹਿਣ ਲਈ ਪਰ ਚੁੱਪ ਰਹਿੰਦਾ ਹਾਂ...
ਪਾਣੀ ਹਾ ਮੈ ਨਿਵਿਆ ਵੱਲ ਦੀ ਵੰਹਿਦਾ ਹਾਂ....

'ਦੇਬੀ' ਦੇ ਜੋ ਸ਼ੇਅਰ ਚੁਰਾ ਕੇ ਗੀਤ ਬਣਾਉਦੇ ਨੇ,
ਉਹਨਾਂ ਨੂੰ ਵੀ ਲੋਕੀ ਕਹੀ ਲਿਖਾਰੀ ਜਾਂਦੇਂ ਨੇ,
ਮੁਲਾਕਾਤ ਖੁਦ ਨਾਲ ਮੈਂ ਆਪੇ ਕਰ ਜਾਵਾਂਗਾ,
ਸਾਰੀਆਂ ਗੱਲਾਂ ਗੀਤ ਦੇ ਵਿੱਚ ਭਰ ਜਾਵਾਂਗਾ,
ਖੁਸ਼ੀਆਂ ਤੁਹਾਡੇ ਲਈ ਇਕੱਠੀਆਂ ਕਰਦਾ ਰਹਾਂਗਾ,
ਆਪ ਗਮਾਂ ਦੇ ਨਾਲ ਗੁਜਾਰਾ ਕਰ ਲਵਾਂਗਾ,
ਓ ਹਿੱਸੇ ਅਉਂਦੀ ਜਿੰਦਗੀ ਜੀਅ ਲੈਣ ਦਿਓ 'ਦੇਬੀ' ਨੂੰ,
ਓ ਹਿੱਸੇ ਅਉਂਦੀ ਮੋਤ ਨੂੰ ਲੈ ਕੇ ਮਰ ਜਾਵਾਂਗਾ...

ਕੱਚਿਆ ਨੂੰ ਟੁਣਕਾ ਲੈਦਾ ਤਾ ਚੰਗਾ ਸੀ,
ਮਹਿੰਗੇ ਵਰੇ ਬਚਾ ਲੈਦਾ ਤਾ ਚੰਗਾ ਸੀ,
ਜਿੰਨਾ ਪਿੱਛੇ ਲੱਗ ਕੇ ਪਿੱਛੇ ਰਹਿ ਗਿਆ ਤੂੰ,
ਉਹਨਾ ਨੂੰ ਪਿੱਛੇ ਲਾ ਲੈਦਾ ਤਾਂ ਚੰਗਾ ਸੀ....

ਲੋਕਾਂ ਦੀਆ ਗੱਲਾਂ ਸੁਣ ਕੇ ਸਾਰ ਲਿਆ,
ਖੁਦ ਵੀ ਇਸ਼ਕ ਕਮਾਂ ਲੈਦਾ ਤਾਂ ਚੰਗਾ ਸੀ,
ਉਹ ਮੁੜ ਕੇ ਭਾਵੇ ਜਿੰਦਗੀ ਦ ਵਿੱਚ ਟੱਕਰੇ ਨਾ,
ਉਹ ਫੋਟੋ ਇੱਕ ਖਿੱਚਾਂ ਲੈਦਾ ਤਾ ਚੰਗਾ ਸੀ....
ਵੱਧ ਤੋ ਵੱਧ ਜਵਾਬ ਅੱਗਓ ਮਿਲ ਜਾਦਾ,
ਇੱਕ ਵਾਰ ਮੈਂ ਉਹਨੂੰ ਬੁਲਾ ਲੈਦਾ ਤਾਂ ਚੰਗਾ ਸੀ....

ਦੇਬੀ ਤੇਰੀਆ ਆਦਤਾਂ ਕਰ ਕੇ ਛੱਡ ਗਏ,
ਇੱਕ ਦੋ ਯਾਰ ਕਮਾਂ ਲੈਦਾ ਤਾ ਚੰਗਾ ਸੀ......

ਪਾਣੀ ਹਾ ਮੈ ਨਿਵਿਆ ਵੱਲ ਦੀ ਵੰਹਿਦਾ ਹਾਂ....
 
ਬੜਾ ਅਫਸੋਸ ਹੈ ਮੈਨੂੰ

ਖਬਰੇ ਪਾਸ ਹੋ ਜਾਂਦਾ ਉਹਨਾਂ ਨੇ ਪਰਖਿਆ ਹੀ ਨਈ....ਬੜਾ ਅਫਸੋਸ ਹੈ ਮੈਨੂੰ
ਜਿਸ ਨੂੰ ਚਾਇਆ ਉਹਦਾ ਦਿਲ ਮੇਰੇ ਲਈ ਤੜਫਿਆ ਹੀ ਨਈ ...ਬੜਾ ਅਫਸੋਸ ਹੈ ਮੈਨੂੰ
ਜਿਹਨਾਂ ਨੂੰ ਸਮਝਿਆ ਆਪਨਾ ਉਹਨਾਂ ਨੇ ਸਮਝਿਆ ਹੀ ਨਈ . ....ਬੜਾ ਅਫਸੋਸ ਹੈ ਮੈਨੂੰ
ਅੱਖਾਂ ਵਿੱਚ ਰੜਕਿਆ ਹਾਂ ਦਿਲਾਂ ਵਿੱਚ ਧੜਕਿਆ ਹੀ ਨਈ . ....ਬੜਾ ਅਫਸੋਸ ਹੈ ਮੈਨੂੰ
ਜਾਲ ਕਿੰਨੇ ਸੀ ਜੁਲਫਾਂ ਦੇ ਕਿਸੇ ਵਿੱਚ ਉਲਝਿਆ ਹੀ ਨਈ . .....ਬੜਾ ਅਫਸੋਸ ਹੈ ਮੈਨੂੰ
ਸਿੱਕਾ ਕੀਮਤੀ ਸਾਂ ਕੀਸੇ ਨੇ ਖਰਚਿਆ ਹੀ ਨਈ . .....ਬੜਾ ਅਫਸੋਸ ਹੈ ਮੈਨੂੰ
ਉਮਰ ਬੀਤ ਚੱਲੀ ਕਈ ਦਿਲਾਂ ਤੱਕ ਪਹੁੰਚਿਆ ਹੀ ਨਈ . .....ਬੜਾ ਅਫਸੋਸ ਹੈ ਮੈਨੂੰ
ਜਿੱਸ ਤੇ ਮਾਣ ਕਰਾਂ ਏਸਾ ਸਿਰਜਿਆ ਹੀ ਨਈ . ......ਬੜਾ ਅਫਸੋਸ ਹੈ ਮੈਨੂੰ
 
ਮੁਲ ਸਾਡੇ ਗੇੜਿਆ ਦਾ ਤਾਰ ਦਿਔ ਜੀ
ਔਖੀ ਸੌਖੀ ਇਕ ਅੱਖ ਮਾਰ ਦਿਔ ਜੀ
ਤੁੰਹਾਨੂ ਦੇਖ ਭੁੱਖ ਲੈਦੀ , ਨਸਾ ਚੜਦਾ
ਦਰਸਨ ਰੌਜ ਇੱਕ ਵਾਰ ਦਿਔ ਜੀ
ਜੇ ਮਿਲਣੇ ਚ ਸੂਰਜ ਅਡਿਕਾ ਬਣਦਾ
ਨੇਰ ਪਾਔ,ਜੁਲਫਾ ਖਿਲਾਰ ਦਿਔ ਜੀ
ਜੇ ਤੁਸੀ ਲਕਸ ਸਾਬਣ ਦੇ ਮਾਡਲਾ ਜੇਹੇ
ਭੌਰਾ ਮੂੰਹ ਸਾਡਾ ਵੀ ਨਿਖਾਰ ਦਿਔ ਜੀ
ਔਹ ਰੱਬ ਤੁੰਹਾਨੂ ਹਰ ਪਾਸੈ ਜਿੱਤ ਬਖਸੇ
ਬੱਸ ਇਕ ਦਿਲ ਸਾਨੂ ਹਾਰ ਦਿਔ ਜੀ
ਬਾਈ ਅਰਜ਼ੀ refuse ਹੌ ਗਈ ਪਰਸੌ
ਤੁੱਸੀ ਮਿਹਰ ਕਰੌ ਘੁੱਗੀ ਮਾਰ ਦਿਔ ਜੀ
ਬਾਈ ਦੇਬੀ ਉਡੀਕ ਦਿਆ ਕਿਨੀ ਲੱਗ ਗਈ ਏ
ਔਹ ਜਿਨੀ ਵੀ ਰਰਿੰਦੀ ਸਵਾਰ ਦਿਔ ਜੀ
 
ਸੁਨਾ ਕਦੇ ਮੈਨੂ ਹੁਸਨ ਦੀ ਸਰਕਾਰ ਨਾ ਛੱਢੇ
ਡਰ ਲਗਦਾ ਇਨਾ ਪਿਆਰ ਕਿੱਤੇ ਮਾਰ ਨਾ ਛੱਡੇ
ਛੰਮਾ ਕਾਦੀ ਜੌ ਪਰਵਾਨਿਆ ਨੂੰ ਸਾੜ ਨਾ ਛੱਡੇ
ਕੀ ਮਾਸੂਕ ਜੌ ਹੱਥਾ ਤੇ ਆਸਕ ਚਾਰ ਨਾ ਛੱਡੇ
ਬੀਵੀ ਵੇਲਣੇ ਦਾ ਵੇਖਿਆ ਵਸਾਹ ਨਈ ਖਾਦੀ
ਯੌਦਾ ਉਹੀ ਜੌ ਹੱਤੌ ਹਥਿਆਰ ਨਾ ਛੱਡੇ
ਬਈ ਆਦਤ ਲਹੂ ਵਿਚ ਰੱਚ ਜਾਵੇ ਤਾ ਫਿਰ ਛੱਡ ਨਈ ਹੁੰਦ
ਅਸੀ ਹਲੀਮੀ ਨਾ ਛੱਡੀਏ ਉਹ ਹੰਕਾਰ ਨਾ ਛੱਡੇ
ਟੱਟੇ ਤੀਰ ਲੇਖਾ ਸਾਥ ਛੱਡਿਆ ਪਰ ਦਿਲ ਨਹੀ ਛੱਡਿਆ
ਉਹ ਅਖੀਰੀ ਦੱਮ ਤੱਕ ਮਿਰਜੇ ਨੇ ਕਰਨੇ ਵਾਰ ਨਾ ਛੱਡੇ

ਜੱਨਤਾ ਬਿਨਾ ਗੱਲੌ ਰੁੱਸ ਕੇ ਜਾਵੇ ਤਾ ਸੌ ਵਾਰੀ
ਉਹ ਬੰਦਾ ਆਪਣੀ ਗਲਤੀ ਨਾਲ ਯਾਰ ਨਾ ਛੱਡੇ
ਛੱਡੇਦੇਬੀ ਤੇਰੀ ਕੀ ਔਕਾਤ ਇਹਨਾ ਨਿਦਕਾ ਨੇ ਤਾ
ਪੀਰ ਫਕੀਰ ਨਾ ਬੱਖਸੇ ਗੁਰੂ ਅਵਤਾਰ ਨਾ ਛੱਡੇ
 
ਮੁੱਡਾ ਬਾਰ ਬਾਰ ਕਰੀ ਜਾਰਾ ਫੌਨ
ਕਮਲੇ ਨੇ ਮੱਤ ਮਾਰ ਲਈ
ਆਉਦਾ ਨੰਬਰ ਉੱਤੇ
ਕਮਲੇ ਨੇ ਮੱਤ ਮਾਰ ਲਈ
ਨੀ ਮੂੰਹ ਹੱਥ ਧੌਹ ਉਹ ਤਾ
ਮੇਰੇ ਪਿਛੇ ਪੈ ਗਆ
ਨੀ ਨੰਬਰ ਪਤਾ ਨੀ ਉਹਨੇ ਮੇਰਾ ਕਿਥੌ ਲੈ ਲਿਆ
ਨਿ ਕੱਡੇ ਬਦਲ ਬਦਲ ਕੇ ਟੌਨ
ਕਮਲੇ ਨੇ ਮੱਤ ਮਾਰ ਲਈ
 
Top