DaDa g di oh Kahani.....

ਬੈਠ ਕਦੇ ਸੀ ਦਾਦੇ ਕੋਲ , ਕਹਾਣੀ ਅਸੀਂ ਸੁਣਦੇ ਸਾਂ
ਘੁਮਣਾ ਮੈਂ ਵਿਚ ਜਹਾਜ਼ ਕਦੇ , ਖੁਆਬ ਜਿਹਾ ਬੁਣਦੇ ਸਾਂ
ਦਾਦਾ ਵੀ ਦਲੇਰ ਸੀ ਯਾਰੋ , ਘਨੇੜ੍ਹੀ ਸਾਨੂੰ ਪਾ ਲੈਂਦਾ ਸੀ
ਚਾ ਜਹਾਜ਼ ਦੇ ਸਫ਼ਰ ਦਾ , ਮਿੰਟਾ ਦੇ ਵਿਚ ਲਾ ਦਿੰਦਾ ਸੀ
-LvJiT SinGh UBHi
 
Top