ਇਹ ਨੇ ਅੱਜ ਕੱਲ ਦੇ collegiate.

ਹੱਥ ਵਿਚ ਕਾਪੀ ਕਲਾਸ਼ ਚੋ late,

ਭੁੱਲ ਗਏ ਇਹ ਮਿਹੰਗੀਆ ਫੀਸਾ ਦੇ ਰੇਟ,

ਕਹਿਣ ਇਹ ਆਪਣੇ ਆਪ ਨੂੰ great,

ਇਹ ਨੇ ਅੱਜ ਕੱਲ ਦੇ collegiate.

ਘੁੰਮ ਫਿਰ ਕੇ ਦਿਨ ਇਹ ਕੱਟਦੇ,
ਨਿੱਕੀ-ਨਿੱਕੀ ਗੱਲ ਤੇ ਮੂੰਹ ਇਹ ਵੱਟਦੇ,
ਆਪਣੀ zid ਤੋ ਨਾ ਇਹ ਹੱਟਦੇ,
ਰਾਹਾ ਵਿੱਚ ਖੜ ਕੇ ਕਰਨ ਕੁੱੜੀਆ ਦੀ wait,
ਇਹ ਨੇ ਅੱਜ ਕੱਲ ਦੇ collegiate.
ਮਾਪਿਆ ਨੂੰ ਵਖਾਉਦੇ ਇਹ ਸੀਨਾ,
levis ਦੀਆ ਪਾਉਦੇ ਇਹ jeana,
ਮਨਾਉਦੇ ਨੇ ਘਰਦਿਆ ਤੋ ਹਰ ਇਹ ਈਨਾ,
ਹਰ ਚੀਜ ਚਾਹੀਦੀ ਇਨਾ ਨੂੰ foreign made,
ਇਹ ਨੇ ਅੱਜ ਕੱਲ ਦੇ collegiate.
ਜੀ ਕਹਿਣਾ ਇਹ ਭੁੱਲ ਗਏ ਨੇ,
ਪੱਛਮੀ ਸੱਭਿਅਤਾ ਤੇ ਡੁੱਲ ਗਏ ਨੇ,
ਵਿਹਲੇ ਰਿਹ-2 ਵਧਾ ਲਏ ਇੰਨਾ ਪੇਟ,
ਇਹ ਨੇ ਅੱਜ ਕੱਲ ਦੇ collegiate.....
 
Top