Lyrics College di jindgi - Yadaan da kaafila (Vicky Fatehgarhria)

Song - College di jindgi- Yadan da kaafila
Artist - Vicky Fatehgarhria

----------

[FONT=&quot]ਕਾਲਜ ਦੀ ਜ਼ਿੰਦਗੀ ਦਾ ਚੇਤਾ ਬੜਾ ਆਉਂਦਾ ਸੀ[/FONT]
[FONT=&quot]ਕਈਂ ਸਾਲਾਂ ਬਾਦ ਅੱਜ ਗੇਟ ਮੂਹਰੇ ਖੜਾ ਸੀ[/FONT]
[FONT=&quot]ਨਾਲ ਆਣ ਖੜਾ ਹੋਇਆ ਯਾਦਾਂ ਦਾ ਓਹ ਕਾਫਲਾ[/FONT]
[FONT=&quot]ਓਦੋਂ ਹੌਲ ਪਏੇ ਦਿਲ ਵਿਚ ਫੇਰ ਲੈ ਲਾਂ ਦਾਖਲਾ[/FONT]
[FONT=&quot]ਬੜੀ ਕਾਹਲ ਪਈ ਕਾਲਜੇ ਕੇ ਲੈ ਲਾਂ ਫੇਰ ਦਾਖਲਾ[/FONT]
[FONT=&quot]ਮੇਟ ਦੇਵਾਂ ਯਾਦਾਂ ਅਤੇ ਮੌਜਾਂ ਵਿਚ ਫਾਸਲਾ[/FONT]
[FONT=&quot]ਓਦੋਂ ਹਾਲ ਪਾਏ ਦਿਲ ਵਿਚ ਫੇਰ ਲੈ ਲਾਂ ਦਾਖਲਾ[/FONT]

[FONT=&quot]ਮੇਰਿਓ ਜਮਾਤੀਓ ਓਏ ਆਜੋ ਭੇਦ ਫੜੀਏ[/FONT]
[FONT=&quot]ਅੱਧੀ-ਅੱਧੀ ਰਾਤੀ ਆਪਾਂ ਹੋਸਟਲ ਵੜੀਏ[/FONT]
[FONT=&quot]ਕੋਣ ਆ ਪਹੁੰਚਾਉਂਦਾ ਏ ਗੱਲਾਂ ਕੁੜੀਆ ਦੇ ਤੀਕ[/FONT]
[FONT=&quot]ਲੱਭ ਖਬਰੀ ਦੀ ਓਏ ਕਂਬਲ-ਕੁੱਟ ਕਰੀਏ[/FONT]
[FONT=&quot]ਰੋਜ਼ ਗਾਰਡਨ ਦੇ ਵਿਚ ਓਹਲੇ ਖੜ ਝਾਕਲਾਂ[/FONT]
[FONT=&quot]ਓਦੋਂ ਹਾਲ ਪਾਏ ਦਿਲ ਵਿਚ ਫੇਰ ਲੈ ਲਾਂ ਦਾਖਲਾ[/FONT]
[FONT=&quot]ਬੜੀ ਕਾਹਲ ਪਈ ਕਾਲਜੇ ਕੇ ਲੈ ਲਾਂ ਫੇਰ ਦਾਖਲਾ[/FONT]

[FONT=&quot]ਰੇਤ ਉੱਤੇ ਨਕਸ਼ਾ ਜੋ ਢਹਿ ਕੇ ਵਹਿ ਸਕਦਾ -2[/FONT]
[FONT=&quot]ਸੋਹਣਾ ਜੇ ਨਾ ਲੱਗੇ ਮਹੱਲ ਢਹਿ ਕੇ ਪੈ ਸਕਦਾ[/FONT]
[FONT=&quot]ਜ਼ਿੰਦਗੀ ਦੇ ਓਹੋ ਦਿਨ ਫੇਰ ਮੈਨੂੰ ਚਾਹੀਦੇ[/FONT]
[FONT=&quot]ਮਿਲਦਾ ਜੇ ਰੱਬ ਇਕ ਮੌਕਾ ਲੈ ਸਕਦਾ[/FONT]
[FONT=&quot]ਰਹਿ ਗੀ ਸੀ ਜੋ ਦਿਲ ਵਿਚ ਗੱਲ ਓਹੋ ਆਖਲਾਂ[/FONT]
[FONT=&quot]ਓਦੋਂ ਹਾਲ ਪਾਏ ਫੇਰ ਯਾਰੋ ਲੈ ਲਾ ਓਥੇ ਦਾਖਲਾ[/FONT]
[FONT=&quot]ਬੜੀ ਕਾਹਲ ਪਈ ਕਾਲਜੇ ਕੇ ਲੈ ਲਾ ਫੇਰ ਦਾਖਲਾ[/FONT]

[FONT=&quot]ਲੱਗ ਗਈ ਕ੍ਲਾਸ ਕੋਈ ਹੁਝਾ ਨਾ ਜਗਾਉਂਦਾ ਹੋਵੇ -2[/FONT]
[FONT=&quot]ਮੋਢੇ ਉੱਤੇ ਸ਼ਰਟ ਤੇ ਹਥ 'ਚ ਪਰੋਂਠ ਹੋਵੇ[/FONT]
[FONT=&quot]ਬੇਜ਼ਤੀ ਦਾ ਕੀ ਏ ਮਹਿਸੂਸ ਹੀ ਨਾ ਕਰੀਏ[/FONT]
[FONT=&quot]ਕੋਈ ਦੇਵੇ ਪੇਨ ਕੋਈ ਪੇਜ ਪਟਕੇ ਫੜਾਉਂਦਾ ਹੋਵੇ[/FONT]
[FONT=&quot]ਓ ਜਿਥੇ ਰਹੇ ਦਿਸਦੀ ਮੈਂ ਸੀਟ ਓਹੋ ਭਾਲ ਲਾਂ[/FONT]
[FONT=&quot]ਓਦੋਂ ਹਾਲ ਪਾਏ ਦਿਲ ਵਿਚ ਫੇਰ ਲੈ ਲਾਂ ਦਾਖਲਾ -2[/FONT]

[FONT=&quot]ਜਾਣਾ ਨਹੀ ਸੀ ਚਾਹੁੰਦਿਆ ਜਮਾਤਣਾਂ ਬੁਲਾ ਲਈਏ[/FONT]
[FONT=&quot]ਰੋ ਕੇ ਜੁਦਾ ਹੋਇਆਂ ਯਾਰੋ ਫੇਰ ਤੋਂ ਹਸਾ ਲਈਏ[/FONT]
[FONT=&quot]ਓ ਸੁਨਾ-ਸੁਨਾ ਲੱਗਦਾ ਏ ਗੋਰਮੇਂਟ ਕਾਲਜ ਓਏ[/FONT]
[FONT=&quot]ਆਜੋ ਇਕ ਸਾਲ ਫੇਰ ਰੋਣਕਾਂ ਹੀ ਲਾ ਲਈਏ[/FONT]
[FONT=&quot]ਓ "ਟੇਣੇਵਾਲਿਆ" ਜੇ ਸਾਬਕਾਂ ਦਾ ਕੋਟਾ ਹੁੰਦਾ ਰਾਖਵਾ[/FONT]
[FONT=&quot]ਓਦੋਂ ਹਾਲ ਪਾਏ ਦਿਲ ਵਿਚ ਫੇਰ [/FONT]
[FONT=&quot]ਲੈ[/FONT][FONT=&quot] ਲਾ ਦਾਖਲਾ -2[/FONT]
[FONT=&quot]ਬੜੀ ਕਾਹਲ ਪਈ ਕਾਲਜੇ ਕੇ ਲੈ ਲਾਂ ਫੇਰ ਦਾਖਲਾ[/FONT]
[FONT=&quot]ਮੇਟ ਦੇਵਾਂ ਯਾਦਾਂ ਅਤੇ ਮੌਜਾਂ ਵਿਚ ਫਾਸਲਾ[/FONT]
[FONT=&quot]ਓਦੋਂ ਹਾਲ ਪਾਏ ਦਿਲ ਵਿਚ ਫੇਰ ਲੈ ਲਾਂ ਦਾਖਲਾ[/FONT]
[FONT=&quot]ਬੜੀ ਕਾਹਲ ਪਈ ਕਾਲਜੇ ਕੇ ਲੈ ਲਾ ਫੇਰ ਦਾਖਲਾ[/FONT]


**********

College di zindagi da cheta bara aaunda c
Kayi sala baad ajj gate moohre khada c
Nal aan khada hoya yaddan da oh kaafla
Odon haul paye dil ch fer le la dakhla
Bari kahal payi kalje k le la fer daakhla
Met deva yaddan ate maujaan vich faasla
Odon haul paye dil vich fer le la dakhla

Mereyo jamatiyo oye aajo bhed fariye
Adhi-adhi rati aapa hostal varhiye
Kon ae pachaunda ae gallan kuria de teek
Labh khabri di oye kambal-kutt kariye
Roz gardan de vich ohle khar jhakla
Odon haul paye dil vich fer le la dakhla
Bari kahal payi kalje k le la fer daakhla

Ret utte naksha jo dheh k veh sakda -2
Sohna j na lagge mehal dheh k pe sakda
Zindagi de oho din fer mainu chahide
Milda j rabb ik mauka le sakda
Reh gi c jo dil vich gal oho aakhla
Odon haul paye fer yarro le la dakhla
Bari kahal payi kalje k le la fer daakhla

Lag gi class koi hujha na jagaunda hove -2
Modhe utte shart te hatth ch parontha hove
Bezti da ki ae mehsoos e na kariye
Koi deve pen koi page patke faraunda hove
O jithe rahe disdi main seat oho bhal la
Odon haul paye dil vich fer le la dakhla -2

Jana nahi c chahundia jamatana bula laiye
Ro k juda hoiya yarro fer ton hassa laiye
O suna-suna lagda ae gorment callege oye
Aajo ik saal fer ronka hi la laiye
O "Tenewaleya" je saavka da kota hunda raakhva
Odon haul paye dil vich fer le la dakhla -2
Bari kahal payi kalje k le la fer daakhla
Met deva yaddan ate maujaan vich faasla
Odon haul paye dil vich fer le la dakhla
Bari kahal payi kalje k le la fer daakhla

https://www.unp.me/f108/college-di-zindgi-132100/#post1889749
 

*Sippu*

*FrOzEn TeARs*
Re: College di jindgi - Yadaan da kaafila (Vicky Fatehgarhri

song link plz veere
tfs suneya nahi kadi eh song
 

charanjaitu

Chardi Kala Club
Re: College di jindgi - Yadaan da kaafila (Vicky Fatehgarhri

bhut nice hai jee ...:)
clg dian yaddaaan nu koi nahi bhul sakda...
 
Top