pinder_pta
Elite
ਲਾ ਕੇ ਟੋਹਰ ਸ਼੍ਕੀਨੀ ਮੁੰਡਾ ਪੜ੍ਹਣ collage ਨੂੰ ਜਾਵੇ,,,
ਅੱਗੋ collage ਵੜਦੇ ਨੂੰ ਕੁੜੀ hiiii ਆਖ ਬੁਲਾਵੇ,,,,
ਧਰਤੀ ਤੇ ਫਿਰ ਪੈਰ ਨੀ ਲੱਗਦੇ ਚੋਬਰ ਦਿਲਜਾਨੀ ਦੇ,,,,
ਓ ਕਾਕਾ ਤੇਰਾ ਕੋਈ ਕਸੂਰ ਨਾ ਏਹ ਲਛਣ ਚੜੀ ਜਵਾਨੀ ਦੇ...
!!!!!!!!!