coke

ਕੁੜੀ Coke ਪੀ ਰਹੀ ਹੁੰਦੀ ਆ |
ㅤㅤਕੁੜੀ ਮੁੰਡੇ ਨੂੰ :ㅤㅤCoke ਪੀਣਾ |
ㅤㅤㅤㅤㅤਮੁੰਡਾ ਮੂਹੋ ਨੀ ਕੁਝ ਬੋਲਦਾ ਪਰ
ਇਸ਼ਾਰਾ ਕਰਕੇ
ਸਮਝਾ ਦਿੰਦਾ ਕੇ ਨਹੀਂ ਪੀਣਾ |
ㅤㅤਕੁੜੀ ਨੇ ਸੋਚਿਆ ਕੇ ਇਹਦਾ ਦਿਲ
ਕਰਦਾ ਹੋਣਾ ਪੀਣ
ਨੂੰ ਪਰ
ਸੰਗ ਦਾ ਨੀ ਸ਼ਾਇਦ ਕਹਿੰਦਾ ਹੋਣਾ |
ㅤㅤㅤㅤㅤㅤਕੁੜੀ ਧੱਕੇ ਨਾਲ ਉਹਦੇ ਮੂੰਹ ਨੂੰ
ਲਾ ਕੇ
ਅੱਧਾ ਕੋਕ
ਪਿਆ ਦਿੰਦੀ ਆ |
ㅤㅤㅤਜਦੋਂ ਕੁੜੀ ਉਹਦੇ ਮੂੰਹ ਨਾਲੋਂ ਕੋਕ
ਲਾਉਂਦੀ ਆ
ਤਾਂ ਮੁੰਡਾ ਉਹਦੇ ਵੱਟ ਕੇ ਚਪੇੜ ਮਾਰਦਾ |
ㅤㅤㅤㅤਕੁੜੀ ਗੁੱਸੇ ਚ ਲਾਲ ਪੀਲੀ ਹੋ ਕੇ
ਕਹਿੰਦੀ :
ㅤㅤ
ਕੀ ਗੱਲ
ਥੱਪੜ ਕਿਉਂ ਮਾਰਿਆ |
ㅤㅤㅤㅤㅤਮੁੰਡਾ ਕਹਿੰਦਾ :ㅤㅤਸਾਲੀਏ
ਜਰਦਾ ਲਾਇਆ
ਸੀ ਅੰਦਰ ਲੰਘ ਗਿਆ..
 
Top