ਇੱਕ ਦੂਜੇ ਨੂੰ ਜੋ Class ਚ ਇਸ਼ਾਰੇ ਕਰਦੇ ਸੀ ????????

Student of kalgidhar

Prime VIP
Staff member
ਇੱਕ ਦੂਜੇ ਨੂੰ ਜੋ Class ਚ ਇਸ਼ਾਰੇ ਕਰਦੇ ਸੀ ????????
ਜੁੱਤੀਆਂ ਪੈਣ ਤੇ ਜਮਾ ਨਾ ਡਰਦੇ ਸੀ ????
Period ਕੋਈ ਹੋਰ ਹੁੰਦਾ ਸੀ ????
ਤੇ Book ਕੋਈ ਹੋਰ ਪੜ੍ਹਦੇ ਸੀ ????
ਪਿੱਛੇ ਬਹਿ ਕੇ ਸੌਂ ਜਾਂਦੇ ਜਾ ????
ਕੁੜੀਆਂ ਦੀਆਂ ਗੱਲਾਂ ਕਰਦੇ ਸੀ ????
ਅੱਜ ਕੱਲੇ ਕੱਲੇ ਹੋ ਕੇ ਯਾਰ ਹਾਉਕੇ ਭਰਦੇ ਨੇ ????
ਕੋਈ ਥੋੜਾ ਕੋਈ ਜਾਇਦਾ ????????
Miss ਤਾਂ ਇੱਕ ਦੂਜੇ ਨੂੰ ਸਾਰੇ ਕਰਦੇ ਨੇ ????
????????????????????????????????

Love u ਯਾਰੋ
 
Top