Chobhar di akh

attstar

Member
ਅੱਖਾਂ ਚ ਸਰੂਰ ਰਹਿਂਦਾ ਦਿਨ ਰਾਤ ਨੀ
ਲੋਕੀ ਅਾਖਦੇ ਨੇ ਮੁੰਡਾ ਫਿਰੇ ਡੱਕੇਅਾ
ਦੁਰੋਂ ਵੇਖ ਵੈਲੀ ਮੱਥਾ ਟੇਕ ਦਿੰਦੇ ਅਾ
ਜਦੋਂ ਚੋਬਰ ਨੇ ਅੱਖਾਂ ਲਾਲ ਕਰ ਤੱਕੇਅਾ
 
Top