ਚੰਗਾ ਭਲਾ ਮੁੰਡਾ ਚੌਵੀਆਂ ਦਾ ਹੋ ਲਿਆ,
ਕਿਹੜੇ ਨਸ਼ੇ ਮਾਏ ਤੇਰਾ ਪੁੱਤ ਖੋ ਲਿਆ,
ਮਰਦੇ ਦੇ ਮੂੰਹ ਦੇ ਵਿੱਚੋਂ ਝੱਗ ਨਿੱਕਲੀ,
ਬਾਪੂ ਵੇਖੇ ਵਿੰਨੀਆਂ ਬਾਹਾਂ ਨੂੰ ਨੱਪ ਕੇ,
ਲਹੂ ਨਿਕਲਿਆ ਕੇ ਡਰੱਗ ਨਿੱਕਲੀ.......
ਕਿਹੜੇ ਨਸ਼ੇ ਮਾਏ ਤੇਰਾ ਪੁੱਤ ਖੋ ਲਿਆ,
ਮਰਦੇ ਦੇ ਮੂੰਹ ਦੇ ਵਿੱਚੋਂ ਝੱਗ ਨਿੱਕਲੀ,
ਬਾਪੂ ਵੇਖੇ ਵਿੰਨੀਆਂ ਬਾਹਾਂ ਨੂੰ ਨੱਪ ਕੇ,
ਲਹੂ ਨਿਕਲਿਆ ਕੇ ਡਰੱਗ ਨਿੱਕਲੀ.......