Chardi Kalla

risky_kingz

New member
ਮੁੰਡਾ ਜੱਟਾਂ ਦਾ ਸ਼ੌਕੀਨ,ਲੱਗ ਪਿਆ ਖਾਣ-ਪੀਣ..ਪਿਆ ਬੋਤਲ ਚੋ' ਪਊਏ ਜਿੰਨਾਂ ਘਟਿਆ..ਚੰਡੀਗੜ੍ਹ ਦੇ ਨਜ਼ਾਰਿਆਂ ਨੇ ਪੱਟਿਆ...||ਕਿਸੇ ਲੱਕ ਦੇ ਹੁਲਾਰਿਆਂ ਨੇਂ ਪੱਟਿਆ..ਚੰਡੀਗੜ੍ਹ ਦੇ ਨਜ਼ਾਰਿਆਂ ਨੇ ਪੱਟਿਆ...||ਐਵੇਂ ਕਾਨੂੰ ਕਰਨਾਂ ਏ ਫ਼ਿਕਰ ਪੜਾਈ ਦਾ,ਲੈਣਾ ਏ ਨਜ਼ਾਰਾ ਕਦੋਂ ਬਾਪੂ ਦੀ ਕਮਾਈ ਦਾ..ਮਾਂ ਦਾ ਲਾਡਲਾ-ਦੁਲਾਰਾ , ਹੁਣ ਪਾਊਗਾ ਖਿਲਾਰਾ,ਹਾੜੀ-ਸਾਉਣੀ ਵਿੱਚ ਜੋ ਵੀ ਵੇਚ ਵੱਟਿਆ..ਚੰਡੀਗੜ੍ਹ ਦੇ ਨਜ਼ਾਰਿਆਂ ਨੇ ਪੱਟਿਆ...||ਪੂਰਾ ਜੋਰ ਲਾਕੇ ਰਖੇ ਵਾਲਾਂ ਦੇ ਸਟਾਇਲ ਤੇ,ਬੜੀ ਸੌਖੀ ਹੋ ਗਈ ਯਾਰੋ ਆਸ਼ਕੀ ਮੋਬਾਇਲ ਤੇ..ਚਿੱਤ ਲੱਗਦਾ ਨੀਂ ਪਿੰਡ , ਸੋਹਣੀ ਗਰਲ-ਫ਼੍ਰੈਂਡ,ਓਦਾ ਨਾਮ ਹੀ ਬੁੱਲਾਂ ਦੇ ਉੱਤੇ ਰੱਟਿਆ..ਚੰਡੀਗੜ੍ਹ ਦੇ ਨਜ਼ਾਰਿਆਂ ਨੇ ਪੱਟਿਆ...||ਲੇਕ ਤੇ ਨਜ਼ਾਰੇ ਕਦੇ ਰੌਣਕ 17 ਦੀ,ਬਾਈਕ ਤੇ ਬਿਠਾਕੇ ਸੈਰ ਕਰਣੀ ਪਹਾੜਾਂ ਦੀ..ਕਿਥੇ ਹਲ ਤੇ ਪੰਝਾਲੀ , ਕਿਥੇ ਤੂੜੀ ਤੇ ਪਰਾਲੀ,ਸੋਚ ਹੁਣ ਨਹੀਂਓ ਜਾਂਦਾ ਪਿਛੇ ਹੱਟਿਆ..ਚੰਡੀਗੜ੍ਹ ਦੇ ਨਜ਼ਾਰਿਆਂ ਨੇ ਪੱਟਿਆ...||ਚੰਡੀਗੜ੍ਹ ਦੇ ਨਜ਼ਾਰਿਆਂ ਨੇ ਪੱਟਿਆ...||
 

SehaJ

Troublemaker
Sherdil i moved it to junk yard... plz.. menu parhni ne aundi punjabi... appropriate section ch padde...

thnx
 
Top