Changa ravenga

JUGGY D

BACK TO BASIC
Mann nu samja lai changa ravenga,
Dil nu pathar bna lai changa ravenga.
Eh duniya nai samjdi pyar da matlab,
'Dila' kalea rehan di aadat pa lai changa ravenga.

.........................

ਮਨ ਨੂੰ ਵੀ ਸਮਝਾ ਕੇ ਦੇਖ ਲਿਆ,
ਦਿਲ ਨੂੰ ਪਥਰ ਬਣਾ ਕੇ ਵੀ ਦੇਖ ਲਿਆ,
ਇਹ ਦੁਨਿਆ ਦਾ ਨਹੀ ਛੁਟਦਾ ਮੋਹ ਯਾਰਾ !!
ਜਿਦੜੀ ਨੂੰ ਕਲਿਆ ਹੰਡਾ ਕੇ ਦੇਖ ਲਿਆ !!
 
Top