ਆ ਗਈ call ਤੁਹਾਡੇ ਬਾਈ ਨੂੰ

ਆ ਗਈ call ਤੁਹਾਡੇ ਬਾਈ ਨੂੰ ,
ਲਗਦਾ number ਮਿਲ ਗਿਆ ਯਾਰੋਂ ਤੁਹਾਡੀ ਭਰਜਾਈ ਨੂੰ,
ਮੈਂ ਚੱਕ ਲਿਆ phone,
hello ਹਾਂਜੀ, ਜੀ ਕੌਣ ?
Airtel ਵਾਲੀ ਬੀਬੀ ਪਾਕੇ ਬਹਿ ਗਈ ਰੋਣ-ਧੋਣ,
...ਲਵਾ ਲਓ hello tone,
ਗੁੱਸੇ ਵਿੱਚ ਆਕੇ ਮੈਂ ਕੱਟ ਤਾਂ phone .....
 
Top