Lyrics Calendar - Jassi Chhokar - Happy Raikoti - 2016 - Full Lyrics [Punjabi+English Font]

  • Thread starter userid97899
  • Start date
  • Replies 0
  • Views 4K
U

userid97899

Guest
ਯਾਦ ਤੇਰੀ ਵਿੱਚ ਸੱਜਣਾ ਵੇ ਨਿੱਤ ਕੱਟ ਦੀ ਰਹੀ ਤਰੀਕਾਂ
yaad teri vich sajjna ve nitt cut di rahi tareekan
ਲ਼ੀਕਾਂ ਪਾ ਪਾ ਕੰਧਾ ਉੱਤੇ ਕਰੀਆ ਬਹੁਤ ਉਡੀਕਾਂ
leeka pa pa kandha utte kariya bahut udeeka
ਨਾ ਥੱਕੀ ਨਾ ਹਾਰੀ ਵੇ ਮੈ ਪਰ ਨਾ ਗੱਲ ਵਸ ਦੀ ਰਹੀ
na thakki na haari ve main par na gal vas di rahi
ਮੁੱਕ ਗਏ ਕਲੰਡਰ ਜਿੰਦਗੀ ਦੇ ਹੁਣ ਅਗਲੇ ਜਨਮ ਸਹੀ
mukk gaye calendar zindgi de hun agle janam sahi


ਤਾਰੇ ਗਿਣ ਗਿਣ ਲਾਰੇ ਗਿਣ ਗਿਣ ਕੱਟੀਆ ਲੱਖਾ ਰਾਤਾਂ
taare gin gin , laare gin gin kattiya lakhan raatan
ਖਿੱਡ ਗਈ ਰੂਹ ਦੀ ਗਾਨੀ ਸੱਜਣਾ ਕੀਕਣ ਪਾਵਾ ਬਾਤਾਂ
khind gyi rooh di gaani sajjna kikkan pawa battan
ਦਿੱਲ ਦੇ ਸਫੇ ਵੀ ਲੀਰਾਂ ਹੋ ਗਏ ਖਿੱਡ ਗਈ ਰੂਹ ਵੀ
dil de sfe v leera ho gaye , khind gayi rooh v
ਮੁੱਕ ਗਏ ਕਲੰਡਰ ਜਿੰਦਗੀ ਦੇ ਹੁਣ ਅਗਲੇ ਜਨਮ ਸਹੀ
mukk gaye calendar zindgi de hun agle janam sahi


ਅੜੀਆ ਦੇ ਵਿੱਚ ਰੁੱਲ ਗਏ ਕਿੰਨੇ ਸੱਜਣਾ ਖਿਆਲ ਕੁਵਾਰੇ
arrihyan de vich rulh gaye kinne sajjna khiyal kuware
ਤੂੰ ਨਾ ਆਇਆ ਨੇੜੈ ਵੇ ਅਸੀ ਆ ਗਏ ਮਰਨ ਕਿਨਾਰੇ
tu na ayia neede ve asi aa gaye marn kinare
ਹੇਪੀ ਰਾੲੇਕੋਟੀ ਤੇਰੇ ਪਿੱਛੇ ਜਿੰਦਗੀ ਗੲੀ
happy raikoti tere piche zindgi gayi
ਮੁੱਕ ਗਏ ਕਲੰਡਰ ਜਿੰਦਗੀ ਦੇ ਹੁਣ ਅਗਲੇ ਜਨਮ ਸਹੀ
mukk gaye calendar zindgi de hun agle janam sahi
 
Top