ਸ਼ਿਵ ਕੁਮਾਰ ਬਟਾਲਵੀ by ਮੌਤ

ਸ਼ਿਵ ਕੁਮਾਰ ਬਟਾਲਵੀ
[ ਮੌਤ ]

ਜਿੰਦਗੀ ਚ ਕੋਈ ਮੇਰੇ ਕੋਲ ਨਾ ਬੈਠਾ ਅੱਜ ਸਭ ਮੇਰੇ ਕੋਲ ਬੈਠ ਰਹੇ ਆ..

ਕੋਈ ਤੋਹਫ਼ਾ ਨਾ ਮਿਲਿਆ ਅੱਜ ਤੱਕ ਮੈਨੂੰ ਅੱਜ ਫੁੱਲ ਈ ਫੁੱਲ ਦਿੱਤੇ ਜਾ ਰਹੇ ਆ..

ਤਰਸ ਗਿਆ ਸੀ ਮੈਂ ਕਿਸੇ ਦੇ ਦਿੱਤੇ ਇਕ ਲਿਬਾਸ ਨੂੰ ਅੱਜ ਨਵੇ ਨਵੇ ਕੱਪੜੇ ਪਾਏ ਜਾ ਰਹੇ ਆ...

ਦੋ ਕਦਮ ਨਾਲ ਚਲਣ ਨੂੰ ਤਿਆਰ ਨੀ ਸੀ ਕੋਈ ਅੱਜ ਕਾਫ਼ਿਲਾ ਬਣਕੇ ਸਾਰੇ ਨਾਲ ਜਾ ਰਹੇ ਆ...

ਅੱਜ ਪਤਾ ਲੱਗਿਆ ਕੇ ਮੌਤ ਕਿੰਨੀ ਹਸੀਨ ਹੁੰਦੀ ਆ ਕਮਬਖਤ ਮੈਂ ਤਾਂ ਉਂਜ ਏ ਜੀ ਰਿਹਾ ਸੀ.....
 
Top