ਤੇਰੇ ਤਲ੍ਲੀ ਵਾਲੇ ਦਿੱਲ ਦਾ... By V€h£@ L!kh@r!

Vehlalikhari

@£w@¥$v€h£@
ਸਾਲ ਸੋਲਵਾਂ ਯਾਰਾਂ ਨੇ ਇਸ਼ਕ ਵਿੱਚ ਨਵੇਂ ਨਵੇਂ ਪੈਰ ਧਰੇ ਨੇ,
ਤਲ੍ਲੀ ਉੱਤੇ ਰੱਖ ਦਿੱਲ ਸੋਹਨੇਆਂ ਦੇ ਦਰਾਂ ਵਿੱਚ ਖੜੇ ਨੇ,
ਦੱਸ ਓਥੇ ਕੀ ਮੁੱਲ ਪੈਣਾ ਵੇਹ੍ਲੇਆ ਵੇ ਤੇਰੇ ਤਲ੍ਲੀ ਵਾਲੇ ਦਿੱਲ ਦਾ,
ਜਿਥੇ ਲੋਕਾਂ ਸੋਨੇ ਦੀ ਥਾਲੀਆਂ ਵਿੱਚ ਨੌਂਲੱਖੇ ਹਾਰ ਫੜੇ ਨੇ.....✒
 
Top