Bulley Shah Uth Yaar Manna Lai

Gill Saab

Yaar Malang
…ਰਾਤੀ ਜਾਗੇ ਕਰੇ ਇਬਾਦਤ ਰਾਤ ਨੂ ਜਾਗਨ ਕੁੱਤੇ ਤੇਥੋ ਉੱਤੇ
ਭੋੰਕਨ ਬੰਦ ਮੂਲ ਨਾ ਹੁੰਦੇ ,ਜਾ ਰੂੜੀ ਤੇ ਸੁੱਤੇ ਤੇਥੋ ਉੱਤੇ
ਖ਼ਸਮ ਆਪਣੇ ਦਾ ਦਰ ਨਾ ਛਾਡਦੇ ,ਭਾਵੇ ਮਾਰੇ ਸੋ ਸੋ ਜੁੱਤੇ ਤੇਥੋ ਉੱਤੇ
ਬੁੱਲੇਹ ਸ਼ਾਹ ਉਠ ਯਾਰ ਮਨਾ ਲੈ ,ਨਾਈ ਤਾ ਬਾਜੀ ਲੈ ਗਏ ਕੁੱਤੇ ਤੇਥੋ ਉੱਤੇ ~
 
Similar threads





Top