ਥੋਡ਼ਾ ਹੱਸ ਵੀ ਲਿਆ ਕਰੋ
''???????????? ਇਕ ਵਾਰ ਦੋ ਜਿਗਰੀ ਦੋਸਤ ਹੁੰਦੇ ਹਨ
ਇਕ ਕੋਲ BMW ????ਗੱਡੀ ਹੁੰਦੀ ਹੈ
ਤੇ ਇਕ ਕੋਲ Tata nano ????ਇਕ
ਰਾਤ tata nano ਵਾਲਾ BMW ਵਾਲੇ
ਨੂੰ ਫੋਨ ਕਰਦਾ ਹੈ ਕਿ ਮੇਰੀ ਗੱਡੀ ਦਾ ਪੈਟਰੌਲ
ਖਤਮ ਹੋ ਗਿਆ ਹੈ ਤੂੰ ਆ ਜਾ ਤੇ ਮੇਰੀ ਗੱਡੀ
ਨੂੰ ਆਪਣੀ ਗੱਡੀ ਨਾਲ ਬਨ ਕੇ ਪਟਰੋਲ ਪੰਪ ਤਕ
ਪਹੁੰਚਾ ਦੇ,,,,,BMW ਵਾਲਾ ਦੋਸਤ ਆਉਂਦਾ ਹੈ
ਟੋਚਣ ਪਾਉਂਦਾ ਹੈ ਤੇ ਕਿਹਦਾ ਹੈ ਕਿ ਜੇ ਤੈਨੂੰ ਲਗੇ
ਕਿ ਮੈਂ ਜਿਆਦਾ ਤੇਜ ਹਾਂ ਤਾ ਤੂੰ ਪਿਛੇ ਤੋ ਡਿਪਰ ਦੇ ਦੀ
ਤਾ ਕਿ ਮੈ ਹੋਲੀ ਹੋ ਜਾਵਾ,,,,ਚੱਲਦੇ ਚਲਦੇ ਥੋੜ੍ਹੀ ਦੇਰ ਬਾਅਦ
BMW ਦੇ ਅਗੋ ਦੀ audi ਨਿਕਲ ਦੀ ਹੈ ਤੇ BMW ਵਾਲਾ
ਚਿੜ੍ਹ ਜਾਂਦਾ ਹੈ ਤੇ ਭੁਲ ਜਾਂਦਾ ਹੈ ਕਿ ਪਿਛੇ nano ਬੰਨ੍ਹੀ
ਹੈ,,,BMW ਤੇ audi ਦੀ ਰੇਸ ਹੋ ਜਾਂਦੀ ਹੈ,,ਸਪੀਡ
200 ਤੱਕ ਪਹੁੰਚ ਜਾਂਦੀ ਹੈ ਤੇ ਦੋਨੋ ਪੁਲੀਸ ਬੈਰੀਕੇਡ ਤੋੜ ਕੇ
ਨਿਕਲ ਜਾਂਦੇ ਹਨ ,,,ਪੁਲਸ ਦਾ ਸਿਪਾਹੀ ਫੋਨ ਕਰਕੇ ਆਪਣੇ
ਅਫਸਰ ਨੂੰ ਜਾਣਕਾਰੀ ਦਿੰਦਾ ਹੈ,,
ਅਫਸਰ ਪੁਛਦਾ ਹੈ -ਕਿ ਕਿਹੜੀਆਂ 2 ਗੱਡੀਆ ਹਨ
ਸਿਪਾਹੀ ਨੇ ਦੱਸਿਆ -ਕਿ ਗੱਡੀਆਂ ਤਾ ਦੋ ਹੀ ਹਨ
Audi te BMW
ਪਰ ਉਹ ਗਲ ਛੱਡੋ ਮੈ ਹੈਰਾਨ ਤਾ ਇਸ ਗੱਲ ਤੇ ਆ ਕੇ ਰੇਸ ਤਾ BMW te
Audi ਵਿਚ ਹੋ ਰਹੀ ਹੈ ਪਰ ਇਕ nano ਵਾਲਾ ਦੋਹਾਂ ਨੂੰ overtake ਕਰਨ ਦੇ ਲਈ ਪਿਛੇਉਂ ਡਿਪਰ ਤੇ ਡਿਪਰ ਮਾਰੀ ਜਾਂਦਾ ਹੈ।????????