Bharat india

  • Thread starter Already taken
  • Start date
  • Replies 2
  • Views 2K
A

Already taken

Guest
ਭਾਰਤੀ ਦੇਵਤਿਆਂ ਨੇ ਸਿਰਫ ਰਾਖਸ਼ ਹੀ ਕਿਉ ਮਾਰੇ ਜਾ ਹਰਾਏ ਮੁਗਲਾਂ ਨੂੰ ਜਾਂ ਅੰਗਰੇਜ਼ਾਂ ਨੂੰ ਕਿਉ ਨਹੀ ਹਰਾਇਆ,??????
👉 ਮਹਿਸਾਸੁਰ ਨੂੰ ਮਾਰ ਕੇ ਦੁਰਗਾ ਦੇਵੀ ਬਣੀ🤔
ਬਲਾਤਕਾਰੀਆਂ ਨੂੰ ਮਾਰ ਕੇ ਫੁਲਣਦੇਵੀ ਕਿਉਂ ਕਿਹਾ?????
👉ਪਹਿਲਾਂ ਤਾਂ ਧੜਾ ਧੜ ਭਾਰਤ ਚ ਅਵਤਾਰ ਜਨਮ ਲੈਂਦੇ ਸੀ, ਹੁਣ ਵਿਗਿਆਨਿਕ ਯੁੱਗ ਆਉਂਦੇ ਹੀ ਅਵਤਾਰਾਂ ਦੀ ਨਸਬੰਦੀ ਕਿਸੇ ਨੇ ਕਰਵਾਤੀ 🤔🤔🤔
👉ਆਸਥਾ ਹੀ ਅੰਧ ਵਿਸ਼ਵਾਸ਼ ਦੀ ਜਨਨੀ ਹੈ।ਹੁਣ ਆਸਥਾ ਮੂਤ ਪਿਆ ਰਹੀ ਐ ਤੇ ਨਾਰੀਅਲ ਦਾ ਸ਼ੁੱਧ ਅੰਮ੍ਰਿਤ ਵਰਗਾ ਫ਼ਲ ਰਸਤਿਆਂ ਚ ਸਿੱਟਾ ਰਹੀ ਐ🤔🤔🤔🤔
👉👉ਭਾਰਤ ਹੀ ਇਹੋ ਜਿਹਾ ਦੇਸ਼ ਹੈ ਜਿੱਥੇ ਮਿੱਟੀ ਦੀ ਔਰਤ ਨੂੰ ਕੱਪੜੇ ਪਾਏ ਜਾਂਦੇ ਨੇ ਫ਼ਿਰ ਪੂਜਾ ਕੀਤੀ ਜਾਂਦੀ ਐ ਤੇ ਅਸਲੀ ਜਿੰਦਾ ਔਰਤ ਨੂੰ ਨਗਨ ਕਰਕੇ ਭਰੇ ਬਜ਼ਾਰਾਂ ਚ ਘੁਮਾਇਆ ਜਾਂਦਾ ਏ😢😢😢😢
👉👉ਅਫ਼ਸੋਸ ਇਸ ਗੱਲ ਦਾ ਨਹੀਂ ਕੇ ਧਰਮ ਦਾ ਧੰਦਾ ਹੋ ਰਿਹੈ,
ਅਫ਼ਸੋਸ ਇਸ ਗੱਲ ਦਾ ਕਿ ਪੜ੍ਹਿਆ ਲਿਖਿਆ ਵੀ ਅੰਧਾ ਹੋ ਰਿਹੈ😢😢
👉👉ਜਿੱਥੇ ਪਿਓ ਦਾ ਪਤਾ ਨਹੀਂ ਤੇ ਮਾਂ (ਡੰਗਰਾਂ) ਦੀ ਜੈ ਜੈ ਕਾਰ ਹੋ ਰਹੀ ਐ🤓🤓🤓
👉👉 ਜਿੱਥੇ 9 ਦੀਨ ਤੱਕ ਮਿੱਟੀ ਦੀ ਮੂਰਤੀ ਲਈ ਭੁੱਖੇ ਰਹਿ ਸਕਦੇ ਨੇ ਪਰ ਜਿਸ ਮਾਂ ਨੇ 9 ਮਹੀਨੇ ਢਿੱਡ ਚ ਰੱਖਿਆ ਓਹਦੇ ਲਈ 5 ਦੀਨ ਭੁੱਖੇ ਰਹਿ ਸਕੋ। ਮਾਨਸਿਕ ਗੁਲਾਮ🙇🙇🙇
ਐਡੀਸਨ ਨੇ ਬਲਬ ਬਣਾਇਆ ਸਾਰੀ ਦੁਨੀਆਂ ਜਾਣਦੀ ਏ। ਪਰ ਬ੍ਰਹਮਾ ਨੇ ਦੁਨੀਆਂ ਬਣਾਈ ਇਕੱਲਾ ਭਾਰਤ ਜਾਣਦਾ🤔 rong ਨੰਬਰ
👉 ਮਹਿਸੂਸ ਕੀਤਾ ਉਸ ਸੜਦੇ ਹੋਏ ਰਾਵਣ ਦਾ ਦੁੱਖ🤔🤔🤔 ਜੋ ਸਾਹਮਣੇ ਖੜੀ ਭੀੜ ਤੋਂ ਪੁੱਛ ਰਿਹੈ ਕਿ ਤੁਹਾਡੇ ਵਿਚੋਂ ਰਾਮ ਕੌਣ ਆ🧐🧐🧐????????
👉👉 ਅਰਥ ਸਾਡੇ ਅਨਰਥ ਹੋ ਰਹੇ ਨੇ, ਪਾਪੀ ਪੁਤਲੇ ਆਕੜ ਗਏ ਨੇ,
ਕਾਗਜ਼ ਦੇ ਰਾਵਣ ਨਾ ਫੂਕੋ ਐਥੇ ਜਿਉਂਦੇ ਰਾਵਣ ਬਹੁਤ ਖੜ੍ਹੇ ਨੇ😙😙
👉👉ਪੂਰੀ ਦੁਨੀਆਂ ਵਿੱਚ ਭਾਰਤ ਇੱਕ ਅਜਿਹਾ ਦੇਸ਼ ਹੈ ਜਿੱਥੇ ਲਸਣ ਤੇ ਗੰਢੇ ਖਾਨ ਨਾਲ ਪਾਪ ਲੱਗਦਾ।।
ਦਲਾਲੀ, ਰਿਸ਼ਵਤ, ਹਰਾਮ ਦੀ ਕਮਾਈ, ਲੋਕਾਈ ਦਾ ਹੱਕ ਖਾਣ ਨਾਲ ਪਾਪ ਨਹੀਂ ਲੱਗਦਾ😤😤😤😤
👉👉ਜਏ ਯੂਪੀ ਤੇ ਬਿਹਾਰ ਵਾਲਿਆਂ ਨੇ ਮੰਦਿਰ ਦੀ ਥਾਂ ਫੈਕਟਰੀਆਂ ਲਾਉਣ ਲਈ ਵੋਟ ਪਾਈ ਹੁੰਦੀ ਤਾਂ ਅੱਜ ਜੁਤੀਆਂ ਖਾਣ ਲਈ ਗੁਜਰਾਤ ਨਾ ਜਾਣਾ ਪੈਂਦਾ🧐😤
👉👉👉👉👉👉👉👏👏👏👏
ਦਿਮਾਗ਼ ਦੀ ਬੱਤੀ ਜਗਾਓ ਅੰਧਵਿਸ਼ਵਾਸ ਭਜਾਓ👏👏
 

little-self

little-self
Top Poster Of Month
Kid first read our ancient Indian thought&what better way than to read Six-Schools-Of-Thoughts& if u have attained some enlightenment by that time then study also some Upanishads&Vivekachudamani,so that ur intellect is taken up to higher levels! love&regards
PS: before criticizing others we have to acquire that level of intellect!
 
Top