Lyrics Bhagat Singh vs Gandhi। ਗੁਰਵੀਰ ਸਿੰਘ

ਜਦੋਂ ਜੁਲਮਾ ਦੀ ਮਾਰ ਯਾਰੋ ਹੱਦੋ ਵੱਧ ਜਾਏ
ਕੌਮਾਂ ਓਹੀ ਜੌ ਡਾਂਗਾ ਚੱਕ ਲੈਂਦੀਆ।
ਫਾਂਸੀ ਤੇ ਚੜ੍ਹਦੇ ਮਰਦ ਦਲੇਰ ਸਦਾ
ਚਰਖੇ ਤਾਂ ਜਨਾਨੀਆ ਵੀ ਕਤ ਲੈਂਦੀਆ।

ਹੋ ਮੇ ਅੱਕਿਆ ਭਗਤ ਸਿੰਘ ਬੋਲਦਾ ਮੇਰੀ ਗੱਲ ਦਾ ਜਵਾਬ ਦੇਵੀ ਗਾਂਧੀ ਆ।
ਗੱਲ ਕਰਨੀ ਆਪਣੇ ਮੇ ਹੱਕ ਦੀ ਹੋਰ ਤੇਰੇ ਨਾਲ ਜਮੀਨ ਕਿਹੜੀ ਸਾਂਝੀ ਆ।
ਅਜਾਦੀ ਲਈ ਮੇ ਵੀ ਸੀ ਪੂਰਾ ਲੜਿਆ ਫਿਰ ਮੇਰੇ ਨਾਲ ਕਾਤੋ ਹੋਈਆ ਮਾੜੀਆਂ।
ਤੇਰੇ ਟੱਬਰ ਨੇ ਰਾਜ ਕੀਤਾ ਦੇਸ ਤੇ ਮੇਰਾ ਟੱਬਰ ਹੈ ਕਰਦਾ ਦਿਹਾੜੀਆਂ।
ਦੱਸ ਮੇਰੇ ਕਾਤੋ ਹੋਈਆ ਮਾੜੀਆਂ ਆ।

ਤੂੰ ਤਾਂ ਪੂਰਾ ਰੱਜ ਕੇ ਹੰਢਾਇਆ ਸੀ ਬੁਢਾਪਾ ਮੇ ਤਾਂ ਮਾਣੀ ਵੀ ਨਾ ਚੰਗੀ ਤਰਾ ਜਵਾਨੀ ਓਏ।
ਤੋਂ ਤਾਂ ਨੱਥੂ ਗੋਡਸੇ ਦੇ ਕੋਲੋਂ ਨਿੱਜੀ ਮੌਤ ਮਰਿਆ ਮੇ ਦੇਸ ਲਈ ਦਿੱਤੀ ਕੁਰਬਾਨੀ ਓਏ।
ਤੇਰੀ ਗੋਰਿਆ ਦੇ ਨਾਲ ਸਿੱਧੀ ਗੱਲਬਾਤ ਤੇ ਮੇ ਲੁਕਦਾ ਰਿਹਾ ਸੀ ਪਿੱਛੇ ਝਾੜੀਆਂ।
ਤੇਰੇ ਟੱਬਰ ਨੇ ਰਾਜ ਕੀਤਾ ਦੇਸ ਤੇ ਮੇਰਾ ਟੱਬਰ ਹੈ ਕਰਦਾ ਦਿਹਾੜੀਆਂ। ਦੱਸ ਮੇਰੇ ਨਾਲ ਕਾਤੋ ਹੋਈਆ ਮਾੜੀਆਂ।

ਤੂੰ ਤਾਂ ਲੰਡਨ ਵਿੱਚ ਬੈਠ ਕੇ ਮਨਾਉਦਾ ਰਿਹਾ ਛਮਾ ਸਾਡੀ ਸਿਖਰ ਦੁਪਹਿਰੇ ਕਾਲੀ ਘਟਾ ਸੀ।
ਤੇਰੇ ਜੰਮਣ ਵੇਲੇ ਦੀ ਹੁੰਦੀ ਛੁੱਟੀ ਸਰਕਾਰੀ ਮੇਰੇ ਜੰਮਣ ਦਾ ਬਹੁਤਿਆ ਨੂੰ ਪਤਾ ਨੀ।
ਇਤਿਹਾਸ ਹੈ ਗਵਾਹ ਤੇਰਾ ਹੋਇਆ ਸੀ ਵਿਆਹ ਅਸੀ ਮੌਤਾਂ ਗੱਲ ਲਾਈਆ ਜਿਵੇਂ ਲਾੜੀਆ।
ਤੇਰੇ ਟੱਬਰ ਨੇ ਰਾਜ ਕੀਤਾ ਦੇਸ ਤੇ ਮੇਰਾ ਟੱਬਰ ਹੈ ਕਰਦਾ ਦਿਹਾੜੀਆਂ। ਦੱਸ ਮੇਰੇ ਨਾਲ ਕਾਤੋ ਹੋਈਆ ਮਾੜੀਆਂ।

ਤੂੰ ਤਾਂ ਸੰਨ ਸੰਤਾਲੀ ਤੋਂ ਵੀ ਬਾਅਦ ਜਿਉਂਦਾ ਰਿਹਾ ਮੈ ਤਾਂ ਮਾਣੀ ਵੀ ਨਾ ਚੰਗੀ ਤਰਾ ਅਜਾਦੀ ਸੀ।
ਤੈਨੂੰ ਮਿਲਗਿਆ ਦਰਜਾ ਮਹਾਨ ਆਤਮਾ ਦਾ ਮੈਨੂੰ ਲੋਕ ਕਹਿੰਦੇ ਓ ਤਾਂ ਅੱਤਵਾਦੀ ਸੀ।
ਤੇਰੇ ਹਿਸੇ ਆਗੇ ਨੋਟ ਨਾਲ ਦਿੱਲੀ ਏਅਰਪੋਰਟ ਸਾਡੇ ਹਿਸੇ ਗੱਡੀਆ ਦੇ ਸੀਸੇ ਬਾਰੀ ਆ
ਤੇਰੇ ਟੱਬਰ ਨੇ ਰਾਜ ਕੀਤਾ ਦੇਸ ਤੇ ਮੇਰਾ ਟੱਬਰ ਹੈ ਕਰਦਾ ਦਿਹਾੜੀਆਂ। ਦੱਸ ਮੇਰੇ ਨਾਲ ਕਾਤੋ ਹੋਈਆ ਮਾੜੀਆਂ।
ਤੂੰ ਤਾਂ ਮਰਿਆ ਤਾਂ ਤੇਰੇ ਉੱਤੇ ਫੁੱਲ ਪਏ ਗਏ ਨਾਲੇ ਮਿਲੀ ਸਰਧਾਂਜਲੀ ਵੀ ਖਾਸ ਸੀ।
ਸਾਨੂੰ ਫਾਂਸੀ ਤੇ ਚੜਾ ਕੇ ਬੋਰਿਆ ਵਿੱਚ ਪਾਕੇ ਸਾਗਰਾ ਵਿਚ ਸੁੱਟੀ ਸਾਡੀ ਲਾਸ਼ ਸੀ।
ਸੁਖ਼ਵਿੰਦਰ ਗਰਾਲੀ ਗੱਲ ਚੋਬਵੀ ਐ ਬਾਲੀ ਸੱਚੀਆ ਕਰਾਰੀਆ।
ਤੇਰੇ ਟੱਬਰ ਨੇ ਰਾਜ ਕੀਤਾ ਦੇਸ ਤੇ ਮੇਰਾ
 
Top