Bhagat Singh,Rajguru,Sukhdev ( Aashiq watna de )

BhAGAT SINGH , RAJGURU , SUKHDEV _/\_ Aashiq watna de...
Meri Aukaat Nai Soormea utte likhan di bs koshish jahi kiti ae

ਬਸ ਫੋਟੋ ਲਾਇਕ ਨਾਲ ਗੱਲ ਨਈਓ ਬਣਨੀ , ਇਕ ਸਮਝੋਤਾ ਯਾਰੋ ਅਸਾਂ ਨੂੰ ਕਰਨਾ ਪੈਣਾ
ਕੱਲਾ ਫੇਸਬੁਕ ਤੇ ਮੋਰਚੇ ਦਾ ਲਾਭ ਕੋਈ ਨਾ , ਕਢ ਕਾਲਜਾ ਸਾਨੂੰ ਹਥ ਉੱਤੇ ਧਰਨਾ ਪੈਣਾ
ਸਬ ਚਾਹੁੰਦੇ ਨੇ ਦੇਸ਼ ਸਾਡਾ ਬਦਲ ਜਾਵੇ , ਪਰ ਹੋਂਸਲੇਆਂ ਦੀ ਅੱਜ-ਕਲ ਥੋੜ ਏ ਸਾਨੂੰ
ਕਦੇ ਗੱਲਾਂ ਨਾਲ ਆਜ਼ਾਦੀਆਂ ਮਿਲੀਆਂ ਨਈ , ਅੱਜ ਫੇਰ ਕੁਰਬਾਨੀਆਂ ਦੀ ਲੋੜ੍ਹ ਏ ਸਾਨੂੰ
ਸਰੇ ਆਮ ਇਥੇ ਸੈਰਾਂ ਕਰਣ ਓਹ ਕਾਤਲ , ਜੋ ਪੈਸੇ ਕਾਨੂਨ ਦੀ ਧੇਲੀ ਪਾ ਗਏ ਨੇ
ਗੱਲਾਂ ਕਰਣ ਓਹ ਦੇਸ਼ ਬਦਲਾਵ ਦੀਆਂ , ਜੋ ਜ਼ਮੀਰ ਆਪਣਾ ਹੀ ਵੇਚ ਖਾ ਗਏ ਨੇ
ਸਦਕੇ ਜਾਵਾਂ ਮੈਂ ਤਿੰਨਾਂ ਸੂਰਮਿਆਂ ਦੇ , ਤੁਹਾਡੀ ਕੁਰਬਾਨੀਆਂ ਨੂੰ ਮੈਂ ਸਦਾ ਯਾਦ ਰਖਾਂਗਾ
ਤੁਸੀਂ ਮੁੜ੍ਹ ਜਨਮ ਲਵੋਂਗੇ ਭਾਰਤ ਵਿਚ , ਇਹੀ ਮੈਂ ਰੱਬ ਅੱਗੇ ਸਦਾ ਫਰਿਆਦ ਰਖਾਂਗਾ
-LvJiT Singh UBHi
 
Top