bhagat singh diyan boliyan...........

ਇਸ਼ਕ ਜਨੂੰਨੀ ਦਰਿਆ
ਅੱਜਕੱਲ ਵੀ ਤਾਂ ਵੱਗਦੈ,
ਪਰ ਚੰਦਰਾ ਦਿਲ,
ਸਾਹਿਬਾ ਦੇ ਭਾਈ,
ਡੰਬਲ ਸਿੰਘ ਤੋਂ ਡਰਦੈ,
ਕਿ ਨਿਕਾਸੀ ਤੋਂ ਪਹਿਲਾਂ ਕਿਧਰੇ
ਸੰਗਮਰਮਰੀ ਯਾੜਾਂ ਹੀ ਨਾਂ ਕੱਢਦੇ,
ਆਦਮੀ ਪਹਿਲਾਂ ਵੀ ਲੱੜਦੇ ਸੀ,
ਤੇ ਹੁਣ ਵੀ ਤਾਂ ਲੱੜਦੈ,
ਹੱਥੀਂ ਫੜੀਆਂ ਢਾਲਾਂ ਨੂੰ
ਪਰ ਮੋਢਿਆਂ ਪਿੱਛੇ ਜੜਦੈ,
ਕਿ ਈਰਖਾ ਜਲਿਆ ਦੁਸ਼ਮਨ ਕਿਧਰੇ
ਮਿੱਤਰ ਵਿੱਚ ਨਾਂ ਬੜ ਜੇ;
ਇਸ਼ਕ ਮਜ਼ਾਜੀ ਪਾਲਾ ਸੁਣਿਐ
ਬੰਦਿਆਂ ਨੂੰ ਹੀ ਚੜਦੈ,
ਸਿਨਮੇ ਬੈਠਾ ਕਾਮਰੇਡ ਘਰ
ਜੁੱਤੀਆਂ ਲਾਹ ਲਾਹ ਬੜ ਦੈ,
ਰੈਲੀ ਦੇ ਫੱਟਿਆਂ ਤੇ ਵੀ
ਮਾਵਾ ਲਾ ਲਾ ਚੱੜਦੈ,
ਕਿ ਬਾਹਰੋਂ ਲਿਆਂਦੀ ਆਕੜ ਕਿਧਰੇ
ਕੋਈ ਅਮਲੀ ਹੀ ਨਾਂ ਕੱਢਦੇ;
ਜੋਰਾਂ ਦਾ ਸੌਦਾਗਰ ਹਰਦਮ
ਦੱਬਲੇ ਕੁੱਚਲੇ ਫੜਦੈ,
ਮਤਲਬ ਦੇ ਲਈ ਦੂਰੋਂ ਬੈਠਾ,
ਨਵੀਆਂ ਚਾਲਾਂ ਘੜਦੈ,
ਟੱਕਰ ਦਾ ਪਰ ਗਾਜ਼ੀ ਬੈਠਾ,
ਹੁਣ ਵੀ ਕਲਮਾਂ ਪੜਦੈ,
ਉਸਦੇ ਭਾਣੇ ਕਦ ਕੀ ਹੁੰਦਾ
ਕਦ ਗੰਗਾ ਉੱਲਟੀ ਚੜਜੇ;
ਦੇਸ਼ ਦੁਵਾਰਾ ਇੰਝ ਜਾਪਦੈ
ਜਿਵੇਂ ਗੁਲਾਮੀ ਸੱੜਦੈ,
ਭਗਤ ਸਿੰਘ ਦੇ ਨਾਂ ਦਾ ਸੂਰਜ
ਅੱਜ ਵੀ ਤਾਂ ਪਰ ਚੱੜਦੈ,
ਬੇਸ਼ਕ ਅਜੇ ਕਾਲਜੀਂ ਪੜਦੈ
ਹੱਥ ਵਿੱਚ ਆਤਿਸ਼ ਫੱੜਦੈ,
ਇਸਦੀ ਲੋਏ ਲਾਈ ਧੂੰਣੀ,
ਕਦ ਕੋਈ ਭਾਂਬੜ ਕੱਢਦੇ;
 

*Sippu*

*FrOzEn TeARs*
ਇਸ਼ਕ ਜਨੂੰਨੀ ਦਰਿਆ
ਅੱਜਕੱਲ ਵੀ ਤਾਂ ਵੱਗਦੈ,
ਪਰ ਚੰਦਰਾ ਦਿਲ,
ਸਾਹਿਬਾ ਦੇ ਭਾਈ,
ਡੰਬਲ ਸਿੰਘ ਤੋਂ ਡਰਦੈ,
ਕਿ ਨਿਕਾਸੀ ਤੋਂ ਪਹਿਲਾਂ ਕਿਧਰੇ
ਸੰਗਮਰਮਰੀ ਯਾੜਾਂ ਹੀ ਨਾਂ ਕੱਢਦੇ,
ਆਦਮੀ ਪਹਿਲਾਂ ਵੀ ਲੱੜਦੇ ਸੀ,
ਤੇ ਹੁਣ ਵੀ ਤਾਂ ਲੱੜਦੈ,
ਹੱਥੀਂ ਫੜੀਆਂ ਢਾਲਾਂ ਨੂੰ
ਪਰ ਮੋਢਿਆਂ ਪਿੱਛੇ ਜੜਦੈ,
ਕਿ ਈਰਖਾ ਜਲਿਆ ਦੁਸ਼ਮਨ ਕਿਧਰੇ
ਮਿੱਤਰ ਵਿੱਚ ਨਾਂ ਬੜ ਜੇ;
ਇਸ਼ਕ ਮਜ਼ਾਜੀ ਪਾਲਾ ਸੁਣਿਐ
ਬੰਦਿਆਂ ਨੂੰ ਹੀ ਚੜਦੈ,
ਸਿਨਮੇ ਬੈਠਾ ਕਾਮਰੇਡ ਘਰ
ਜੁੱਤੀਆਂ ਲਾਹ ਲਾਹ ਬੜ ਦੈ,
ਰੈਲੀ ਦੇ ਫੱਟਿਆਂ ਤੇ ਵੀ
ਮਾਵਾ ਲਾ ਲਾ ਚੱੜਦੈ,
ਕਿ ਬਾਹਰੋਂ ਲਿਆਂਦੀ ਆਕੜ ਕਿਧਰੇ
ਕੋਈ ਅਮਲੀ ਹੀ ਨਾਂ ਕੱਢਦੇ;
ਜੋਰਾਂ ਦਾ ਸੌਦਾਗਰ ਹਰਦਮ
ਦੱਬਲੇ ਕੁੱਚਲੇ ਫੜਦੈ,
ਮਤਲਬ ਦੇ ਲਈ ਦੂਰੋਂ ਬੈਠਾ,
ਨਵੀਆਂ ਚਾਲਾਂ ਘੜਦੈ,
ਟੱਕਰ ਦਾ ਪਰ ਗਾਜ਼ੀ ਬੈਠਾ,
ਹੁਣ ਵੀ ਕਲਮਾਂ ਪੜਦੈ,
ਉਸਦੇ ਭਾਣੇ ਕਦ ਕੀ ਹੁੰਦਾ
ਕਦ ਗੰਗਾ ਉੱਲਟੀ ਚੜਜੇ;
ਦੇਸ਼ ਦੁਵਾਰਾ ਇੰਝ ਜਾਪਦੈ
ਜਿਵੇਂ ਗੁਲਾਮੀ ਸੱੜਦੈ,
ਭਗਤ ਸਿੰਘ ਦੇ ਨਾਂ ਦਾ ਸੂਰਜ
ਅੱਜ ਵੀ ਤਾਂ ਪਰ ਚੱੜਦੈ,
ਬੇਸ਼ਕ ਅਜੇ ਕਾਲਜੀਂ ਪੜਦੈ
ਹੱਥ ਵਿੱਚ ਆਤਿਸ਼ ਫੱੜਦੈ,
ਇਸਦੀ ਲੋਏ ਲਾਈ ਧੂੰਣੀ,
ਕਦ ਕੋਈ ਭਾਂਬੜ ਕੱਢਦੇ;

ishq dareya ajj kal ve vagda
parc handra dil sehba de bhai
dambal singh toh darda
ki nikaasi to pehle
sangmarmar zara he na kad de
adaami pehla ve larde c
te hun ve larde eh
hathi farriya dhaala nu
par modeya pische zarrde
ki eerkha jaleya dushman kidre
mitar vich na varr jahe
ishq majai paala suneya
banda nu he charda eh
cienmye betha kaamred
ghar jutiya leh leh barda
relly de fatteya te ve mava lah lah charde
ki baahra lehandi akaad kidre
amli he na kad de
jora da saudagar hardum
duble kuchale farda
matlab lahi dooro betha naviya
chaala karda
takar da par kaji betha
hun ve kalma parda
us de bhaane kad ki hunda
kad ganga ulti char jeh
desh duwaare inj jaapde
jine gulaami sarde
bhagat singh de naam da sooraj
par ajj ve te eh charde
beshak ajj colagi parde
hath vich attish farde
is di loye laahi dhooni
kad koi bhaambar kad deh

*foh snoopy amli*
 
Top