bapu surat singh nu support kro sare jane

ਅੰਨਾ ਹਜਾਰੇ ਇਕ ਹਫਤਾ ਭੁੱਖ ਹੜਤਾਲ ਤੇ ਬੈਠੇ ਤਾਂ ਸਾਰਾ ਹਿੰਦੂ ਮੀਡਿਆ ਹਾਲ ਦੁਹਾਈ ਪਾ ਦਿੰਦਾ ਹੈ, ਅਖੇ ਅੰਨਾ ਕਾ ਵਜਨ ਤੀਨ ਕੀਲੋ ਕਮ ਹੋ ਗਿਆ.ਪਰ ਪਿਛਲੇ ਤਕਰੀਬਨ 6 ਮਹੀਨਿਆਂ ਤੋਂ ਭੁੱਖ ਹੜਤਾਲ ਤੇ ਤਸੀਹੇ ਝੱਲ ਚੁੱਕੇ ਬਾਪੂ ਸੂਰਤ ਸਿੰਘ ਬਾਰੇ ਇਸ ਅਖੌਤੀ ਲੋਕਤੰਤਰ ਦੇ ਅਖੌਤੀ ਚੌਥੇ ਥੰਮ ਨੇ ਇਕ ਲਫਜ਼ ਵੀ ਮੂੰਹੋਂ ਨਹੀਂ ਫੁੱਟਿਆ
ਇਸ ਤੋਂ ਵੱਡੇ ਧੱਕੇ ਦੀ ਮਿਸਾਲ ਅੱਜ ਦੇ ਸਮੇਂ ਹੋਰ ਕੀ ਹੋ ਸਕਦੀ ਹੈ, ਜਿਥੇ ਆਪਣੀ ਜਾਇਜ਼ ਮੰਗ ਮਨਵਾਉਣ ਲਈ ਵੀ ਮਰਨ ਤੱਕ ਜਾਣਾ ਪਵੇ ਤੇ ਸਗੋਂ ਸਰਕਾਰ ਮੰਗਾਂ ਰੱਖਣ ਵਾਲੇ ਨੂੰ ਤਸੀਹੇ ਦਵੇ?ਜੇ ਇਸ ਤੋਂ ਬਾਅਦ ਵੀ ਕੋਈ ਇਹ ਕਹੇ ਕੀ ਇਥੇ ਘੱਟ ਗਿਣਤੀ ਕੌਮਾਂ ਨਾਲ ਕੋਈ ਧੱਕਾ ਨਹੀਂ ਹੋ ਰਿਹਾ ਤਾਂ ਇਹ ਮਖੌਲ ਹੀ ਹੋਵੇਗਾ.ਕੀ ਇਸ ਲੋਕਤੰਤਰ 'ਚ ਇਕ ਇਨਸਾਨ ਦੀ ਜਾਨ ਦੀ ਕੋਈ ਕੀਮਤ ਨਹੀਂ?
ਪੰਥਕ ਜਥੇਬੰਦੀਆਂ ਤੋਂ ਇਲਾਵਾ ਸਾਰੀਆਂ ਮਨੁੱਖੀ ਅਧਿਕਾਰਾਂ ਦੀਆਂ ਅਲੰਬੜਦਰ ਕਹਾਉਂਦੀਆਂ ਸੰਸਥਾਵਾਂ ਤੇ ਆਗੂ ਕਿਥੇ ਨੇ? ਕਿਰਨ ਬੇਦੀ, ਕਾਮਰੇਡ ਪਾਰਟੀਆਂ ਦੇ ਆਗੂ ਪ੍ਰਕਾਸ਼ ਕਰਾਤ, ਸੀਤਾਰਾਮ ਯੇਚੂਰੀ, ਬਾਬਾ ਰਾਮਦੇਵ, ਸਾਬਕਾ ਜੱਜ ਮਾਰਕੰਡੇ ਕਾਟਜੂ, ਇਹ ਸਾਰੇ ਸਮੇਂ ਸਮੇਂ ਤੇ ਆਪਣੇ ਆਪਣੇ ਖੇਤਰ 'ਚ ਧੱਕੇਸ਼ਾਹੀ ਦੇ ਖਿਲਾਫ਼ ਅਵਾਜ਼ ਬੁਲੰਦ ਕਰਦੇ ਨੇ ਪਰ ਸਿਖਾਂ ਦੀ ਵਾਰੀ ਇਹਨਾਂ ਦੀ ਹੀ ਅਵਾਜ਼ ਕਿਉਂ ਬੰਦ ਹੋ ਚੁੱਕੀ ਹੈ?ਆਮ ਆਦਮੀ ਪਾਰਟੀ ਦੇ ਚਾਰ ਐਮ.ਪੀ ਇਸ ਗੱਲ ਨੂੰ ਅੰਤਰਰਾਸ਼ਟਰੀ ਪੱਧਰ ਤੇ ਕਿਉਂ ਨਹੀਂ ਲਿਜਾਉਂਦੇ?ਕੀ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਇਹਨਾਂ ਸਾਰੀਆਂ ਲਈ ਕੋਈ ਖਾਸ ਗੱਲ ਨਹੀਂ?
ਇਥੇ ਤਾਂ ਸਿਰਫ ਜਾਇਜ਼ ਮੰਗਾਂ ਮੰਗੀਆਂ ਜਾ ਰਹੀਆਂ ਹਨ ਕੋਈ ਖਾਲਿਸਤਾਨ ਦੀ ਗੱਲ ਨਹੀਂ ਫੇਰ ਵੀ ਕਿਉਂ ਸਾਰੇ ਲੋਕ ਹਿਤੈਸ਼ੀ ਕਹਾਉਂਦੇ ਲੀਡਰ ਖੁੱਡਾਂ 'ਚ ਵੜੇ ਹੋਏ ਨੇ?

 
Last edited by a moderator:

Joshila_JATT

Gabhru_shokeen
Bohot hi dukh di gal aah, India ch koi Media nahi hai Sikhan da, Europe ch Sikh Channel, Sangat tv te Akal channel te enna di live coverage dikhai jandi aah... Par jinna cher appa sare kathe nahi hojande sanu azadi nahi mil sakdi, sadhi kaum apas ch hi lari jandi aah... ek rehndi khundi kasar sadhe leader kadhi jande aah!
 

SARDAAR.JI

Member
Tuhadi sari sikh kaum di soch gulaam ho chukki aa. Bahut jada time laggu azaad hon nu.

Surat singh nd taan marni mar jana. Sikh kaum ne koi himmat ni krni ess ghode wangu.

UkH8FgP-1.jpg
 
Top