ਵਿਛੜਨ ਮਗਰੋਂ ਫਰਕ ਪਿਆ ਏ - Bal Butale Wala

KARAN

Prime VIP
ਧਰਤੀ ਬਦਲੇ,ਅੰਬਰ ਬਦਲੇ ਮੈਂ ਬਦਲਣ ਨਈ ਵਾਲੀ..
ਸ਼ਾਇਦ ਇਹ ਉਸਨੇ ਲਫਜ ਕਹੇ ਸੀ,ਬਹੁਤੇ ਹੀ ਕੁਝ ਕਾਹਲੀ.....
ਖੈਰ ਇਹ ਗੱਲਾਂ ਰਸਮ ਦੀਆਂ,ਪਰ ਸਾਨੁੰ ਸੀ ਇਤਬਾਰ ਬੜਾ...
ਵਿਛੜਨ ਮਗਰੋਂ ਫਰਕ ਪਿਆ ਏ,ਦੋਹਵਾਂ ਦੇ ਵਿਚਕਾਰ ਬੜਾ.


Bal Butale Wala
 
Top