ਵਿਕਿਆ ਨਈ ਜੱਟ / Bal Butale Wala

→ ✰ Dead . UnP ✰ ←

→ Pendu ✰ ←
Staff member
ਉਹੀ ਤੀਰ ਉਹੀ ਆ ਕਮਾਨ ਅੱਜ ਵੀ..।
ਉਹੀ ਸਾਡੇ ਬਾਗੀ ਆ ਬਿਆਨ ਅੱਜ ਵੀ..।

ਸਮਿਆਂ ਬਥੇਰੇ ਫੱਟ ਲਾਏ ਹੋਣ ਭਾਵੇਂ.
ਭੁਲਿਆਂ ਨਾ ਇੱਕ ਵੀ ਨਿਸ਼ਾਨ ਅੱਜ ਵੀ.....।

ਵਿਕਿਆ ਨਈ ਜੱਟ ,ਬਈ ਵਪਾਰੀਆਂ ਦੇ ਮੂਹਰੇ..
ਉਹੀ ਟਾਇਲਾਂ ਵਾਲੇ ਆ ਮਕਾਨ ਅੱਜ ਵੀ..।

''ਬੱਲ'' ਬਈ ਬੁਤਾਲੇ ਵਾਲਾ ਹੋਊ ਲੋਕਾਂ ਲਈ..
ਪਰ ਸਾਨੁੰ ਤੇ ਪਿਆਰਾ''ਤੇਜ'' ਨਾਮ ਅੱਜ ਵੀ....।।
 
Top