Badle nhi

ਅਸੀ ਕਦੇ ਬਦਲੇ ਨਈ, ਪਿਆਰ ਬਦਲ ਗਏ ਨੇ ||
ਜਿੰਦਗੀ ਦੇ ਸਾਰੇ ਕਿਰਦਾਰ ਬਦਲ ਗਏ ਨੇ
ਰੱਬਾ ਹੋਰ ਕੀ ਵਿਖਾਓਨਾ ਏ, ਬਸ ਰੋਕ ਦੇ ਮੇਰੀ ਨਬਜ਼
ਅੱਜ ਸਾਡੇ ਸਾਹਾਂ ਦੇ ਪਹਿਰੇਦਾਰ ਬਦਲ ਗਏ ਨੇ |||
 
Similar threads





Top