Bachpan te Jawani utte ik likhat...
Bachpan....
ਇੱਕੋ ਜਹੇ ਸਬ ਯਾਰ ਮਿੱਤਰ ਰੱਬ ਦੇ ਬਣਾਏ ਭੋਲੇ ਸੀ
ਸਿਦ੍ਦੀ ਸਾਦੀ ਖੇਡ ਰਚਾਉਂਦੇ ਨਾ ਨਸ਼ੇਆਂ ਦੇ ਰੌਲੇ ਸੀ
ਸੁੱਕੀ ਮਿੱਸੀ ਜਿਵੇ ਕੈਮ ਲੱਗੇ ਬੇਫਿਕਰੇ ਜਹੇ ਰਹਿੰਦੇ ਸੀ
ਨਾ ਮਥੇ ਵੱਟ ਕਿਸੇ ਦੇ ਹਰ ਘਰ ਵਿਚ ਜਾ ਬਹਿੰਦੇ ਸੀ
Jawani.....
ਪੜ੍ਹਾਈ ਚ ਦਿਲ ਲਾਉਂਦੇ ਨਾ ਜਾਗ ਕੇ ਰਾਤਾਂ ਢਾਲਦੇ ਸੀ
ਕੁੜੀਆਂ ਦੇ ਨਖਰੇ ਸਹਿੰਦੇ ਨਾਲੇ ਮੋੜ੍ਹ ਤੇ ਨਾਰਾਂ ਭਾਲਦੇ ਸੀ
ਖੂਨ ਚ ਜਿਵੇਂ ਗਰਮੀ ਰਿਹੰਦੀ ਜਵਾਨੀਆਂ ਮੌਜਾਂ ਕਰਦੀਆਂ ਸੀ
ਰੋਬ ਸੀ ਯਾਰਾਂ ਦੀ ਸਰਦਾਰੀ ਦਾ ਨਾਲੇ ਵੈਲੀ ਫੌਜਾਂ ਡਰਦੀਆਂ ਸੀ

Last edited by a moderator: