ਬਚਪਨ ਹੀ ਚੰਗਾ ਸੀ .... ਜਦ ਲੀਢ਼ੇ ਗੰਦੇ ਤੇ ਦਿਲ , ਸਾਫ਼ ਹੁੰਦੇ ਸੀ ਜਦ ਵੱਡੇ ਕੀਤੇ ਕਸੂਰ ਵੀ , ਮਾਫ਼ ਹੁੰਦੇ ਸੀ ਅੱਜ ਲੀਢ਼ੇ ਚੰਗੇ ਨੇ ਪਰ , ਦਿਲ ਕਿਸੇ ਦਾ ਸਾਫ਼ ਨੀ ਮਿਲਦਾ ਮਰਨਾ ਮਾਰਨਾ ਖੇਡ ਜਹੀ ,ਨਾਲੇ ਕੋਈ ਇਨਸਾਫ਼ ਨੀ ਮਿਲਦਾ -LvJit Singh UBHi