Bachpan hi ChanGa c

ਬਚਪਨ ਹੀ ਚੰਗਾ ਸੀ ....
ਜਦ ਲੀਢ਼ੇ ਗੰਦੇ ਤੇ ਦਿਲ , ਸਾਫ਼ ਹੁੰਦੇ ਸੀ
ਜਦ ਵੱਡੇ ਕੀਤੇ ਕਸੂਰ ਵੀ , ਮਾਫ਼ ਹੁੰਦੇ ਸੀ
ਅੱਜ ਲੀਢ਼ੇ ਚੰਗੇ ਨੇ ਪਰ , ਦਿਲ ਕਿਸੇ ਦਾ ਸਾਫ਼ ਨੀ ਮਿਲਦਾ
ਮਰਨਾ ਮਾਰਨਾ ਖੇਡ ਜਹੀ ,ਨਾਲੇ ਕੋਈ ਇਨਸਾਫ਼ ਨੀ ਮਿਲਦਾ
-LvJit Singh UBHi
 
Top