BaaP da rishta...

Some lines by me dedicated to my Dad......

ਅਸੀਂ ਪੂਰੀ ਦਿਹਾਢ਼ੀ ਘੁਮਦੇ ਰਿਹਣਾ , ਓਹ ਦਿਨ ਰਾਤ ਇਕ ਕਰ ਦੇਂਦਾ ਸੀ
ਫਜ਼ੂਲ ਸ਼ੌਕਿਨੀਆਂ ਵਾਲੇ ਖਰਚੇ ਸਾਡੇ , ਓਹ ਤਾਂ ਹੱਸਕੇ ਯਾਰੋ ਭਰ ਦੇਂਦਾ ਸੀ
ਘੁੱਟਕੇ ਗਲੇ ਆਪਣੀ ਖਾਇਸ਼ਾਂ ਦੇ , ਮੇਰਾ ਹਰ ਸ਼ੌਕ ਪੁਗਾਇਆ ਏ ਓਹਨੇ
ਆਪ ਗਰਮੀ ਵਿਚ ਸੌਂਕੇ ਯਾਰੋ , ਮੈਨੂ ਪਖੀੱਆਂ ਝੱਲ ਸੁਲਾਇਆ ਏ ਓਹਨੇ
ਸੀਨੇ ਨਾਲ ਸਦਾ ਮੈਨੂੰ ਲਾਕੇ ਰਖਿਆ , ਇਕ ਘੂਰੀ ਤੋਂ ਅੱਜ ਵੀ ਡਰ ਜਾਵਾਂ ਮੈਂ
ਬਸ ਇੱਕੋ-ਇੱਕ ਰੱਬਾ ਖਵਾਬ ਏ ਮੇਰਾ , ਓਹਦਾ ਜੱਗ ਤੇ ਨਾਮ ਕਰ ਜਾਵਾਂ ਮੈਂ
✍ -LvJit Singh Ubhi....
 
Top