Apne Jad dhokha de jande ne

ਹੰਜੂ ਵਰ ਵਰ ਆਉਂਦੇ ਨੇ ਜਦ ਜ਼ਖਮ ਪੁਰਾਣਾ ਰਿਸਦਾ ਏ
ਜਿਹਨਾ ਉੱਤੇ ਮਾਣ ਸੀ ਬਸ ਅੱਜ ਪੈਸਾ ਓਹਨੁ ਦਿਸਦਾ ਏ
ਸਭ ਨਾਲ ਪਿਆਰ ਵਟਾਇਆ ਸੀ ਉੰਝ ਸਾਰੇ ਦਿਲ ਤੋਂ ਮੈਨੂ ਲਾ ਬੈਠੇ
ਪਰ ਇਹ ਦਿਲ ਕਮਬਖਤ ਰੋ ਪਿਆ ਜਦ ਆਪਣੇ ਹੀ ਮੈਨੂ ਖਾ ਬੈਠੇ.......
-Lv
 
Top