Happy new year mittro..
ਯਾਰੋ ਫੇਰ ਨਵਾ ਸਾਲ ਇਕ ਚੜ੍ਹਿਆ ਏ ਹਰ ਬੰਦੇ ਜੁਨੂਨ ਇਕ ਘੜਿਅਾ ਏ
ਬਹੁਤ ਰੁਝੇ ਹਾਂ ਅਸੀਂ ਕੰਮਾਂ ਵਿਚ ਪਰ ਰੱਬ ਨੂ ਯਾਦ ਕਰਦੇ ਰਹੀਏ
ਦੁਨੀਆ ਸਾਰੀ ਮਤਲਬ ਦੀ ਇਥੇ ਮਾਪਿਆਂ ਦਾ ਪਾਣੀ ਭਰਦੇ ਰਹੀਏ
ਇਥੇ ਰੋਬ ਕਿਸੇ ਦਾ ਜਰੀਏ ਨਾ ਉੰਝ ਵਾਧੇ ਘਾਟੇ ਭਾਂਵੇ ਜਰਦੇ ਰਹੀਏ
ਜਾਨੋਂ ਵਧ ਨਿਭਾਈ ਏ ਸਾਡੀ ਪਰ ਯਾਰੀ ਚ ਵੀ ਨਿੱਤ ਲੜ੍ਹਦੇ ਰਹੀਏ
ਜੇ ਕਿਸੇ ਕਹਿ ਬੈਠੇ ਹੀਰ ਸਾਹਿਬਾ ਤਾਂ ਪੌੜੀ ਇਸ਼ਕ਼ ਦੀ ਚੜ੍ਹਦੇ ਰਹੀਏ
ਵਕਤ ਇੱਕੋ ਜੇਹਾ ਰਹੰਦਾ ਨੀ ਸਦਾ ਨਿੱਤ ਸੁਫਨਾ ਕੋਈ ਘਢ਼ਦੇ ਰਹੀਏ
ਚੋਰੀ ਡਾਕੇ ਦੀ ਨਾ ਮਿੱਤਰੋ ਕਮਾਕੇ ਹੱਕ ਦੀ ਖਾਈਏ ਆਪਾਂ
ਯਾਰੋ ਛਡ ਨਸ਼ੇ ਪੱਤੇਆਂ ਨੂ ਸਚੇ ਰੱਬ ਨੂ ਧਿਆਈਏ ਆਪਾਂ

Last edited by a moderator: