Anyone Buy Redmi Note 5 Pro ?

ਮੈਂ ਤਾਂ ਸੋਚਿਆ ਸੀ ਇਸ ਵਾਰ ਹੋ ਜਾਉ ਪਰ ਫੇਰ ਉਹੀ ਪੰਗਾ ਖ਼ਾਲੀ ਹੱਥ ਰਹਿ ਗਏ
ਪਤਾ ਨੀ ਕੀ ਚੱਕਰ ਹੈ ਲੋਕੀਂ ਪਤਾ ਨੀ ਕਿਵੇਂ ਖ਼ਰੀਦ ਲੈਂਦੇ ਹਨ shop ਵਾਲੇ ਵੀ ਲੁੱਟ ਰਹੇ ਹਨ ਕੋਈ 2500 ਤੇ ਕੋਈ 3000 ਵੱਧ ਮੰਗ ਰਹੇ ਹਨ
Yaar 5/10 sec ch sold out ho gya si fuufuu bna rahe ne salle
 
Jugaad launa pehnda, main 5 phone order krke veche, 1000 rs vadh leya har phone da, 2 id block v kitiyan flipkart ne
 
menu te vesse chor bazari lagdi ehna di

aaj mi di site te sale si...2min pehle hi rose gold out of stock ho gya sale ajje suru nahi hoi si.....11:57 tak notify si os to baad out of stock....sale pure 12:00 vaje suru hoi....ghanna locha lagge mujhe to
 
Back
Top