ਮਰਾਸੀ and ਜੱਟ

Student of kalgidhar

Prime VIP
Staff member
ਇੱਕ ਮਰਾਸੀ ਨੇ ਆਪਣੇ ਮੁੰਡੇ ਲਈ

ਇੱਕ ਜੱਟ ਦੇ ਘਰ ਜਾ ਕੇ ਉਸ ਦੀ ਕੁੜੀ ਦਾ ਰਿਸ਼ਤਾ ਮੰਗਿਆ |

ਜੱਟ ਨੂੰ ਗੁੱਸਾ ਚੜ ਗਿਆ ਤੇ ਉਸ ਨੇ ਮਰਾਸੀ ਨੂੰ ਗੋਡਿਆਂ ਥੱਲੇ ਦੇ ਕੇ ਖੂਬ ਕੁਟਿਆ |

ਮਰਾਸੀ ਕੁੱਟ ਖਾ ਕੇ , ਕਪੜੇ ਝਾੜਦਾ ਹੋਇਆ ਬੋਲਿਆ - -- ਫੇਰ ਮੈਂ ਹੁਣ ਰਿਸ਼ਤੇ ਵਲੋਂ ਨਾਂਹ ਸਮਝਾ . . . .
 
Top