Amant

ਉਹ ਕਹਿੰਦੀ "ਮੇ ਆਮਾਨਤ ਹੋਰਾ ਦੀ,

ਤੁੰ ਐਵੇ ਹੱਕ ਜਤਾਈ ਜਾਨੇ,

ਅਸੀ ਤਾਂ ਤੇਨੂੰ ਚਾਹੁੰਦੇ ਨੀ,

ਕਿਉ ਬਿਨਾ ਗੱਲੋ ਸਤਾਈ ਜਾਨੇ,

ਬੇਸ਼ੱਕ ਤੁੰ ਚਾਹਿਆ ਏ ਮੈਨੂੰ,

ਮੈਂ ਤਾਂ ਨੀ,ਐਵੇ ਨਾਮ ਮੇਰਾ ਹਰ ਥਾ ਖੁਣਵਾਈ ਜਾਨੇ,

ਹੁਣ ਤੁੰ ਰਿਹ ਗਿਆ ਸੀਹਰ "ਆਪਣੇ" ਜੋਗਾ,

ਕਿਉ ਜਾਣ ਬੁੱਝ ਕੇ "ਮੈਰੇ ਸੀਹਰ" ਆਈ ਜਾਨੇ.........
 
Top