Lyrics All Black - SukhE & Raftaar (Punjabi Font)

ਕਾਲੀ ਕਾਲੀ ਐਨਕਾਂ ਪਾ
ਕਾਲੇ ਕਾਲੇ Shoe ਲੈ ਕੇ
ਗੱਡੀ ਕਾਲੀ ਕਾਲੀ ਤੇਰੀ ਗਲੀ ਵੜ੍ਹਦਾ
ਬੱਚੇ ਬੱਚੇ ਵਿੱਚ Hit
ਕੁੜੀਆਂ ਦਾ Brad Pitt
ਮੁੰਡਾ ਜੱਟਾਂ ਦਾ ਜਵਾਈ ਤੂੰ ਬਣਾ ਲੈ ਘਰ ਦਾ
ਤੇਰੇ ਉੱਤੇ ਮਰਦਾ, ਤੈਨੂੰ ਪਿਆਰ ਕਰਦਾ x2

ਹੁਣ ਕੱਪੜੇ Repeat ਨੀ ਕਰਦਾ
ਹਾਂ ਜਿਹੜੇ ਇੱਕ ਵਾਰੀ ਪਾ ਲਏ ਤੇਰੇ ਯਾਰ ਨੇ
ਬਦਲ ਬਦਲ ਕੇ ਲਿਆਵੇ ਤੇਰੇ ਕਰਕੇ
ਕਾਰਾਂ ਘਰ
ਵਿੱਚ ਹਾਏ Baby ਚਾਰ ਨੇ
ਪਾ Gold Stud ਮੁੰਡਾ ਸਾਰਿਆਂ ਤੋਂ ਅੱਡ
ਨਾਮ "ਜਾਨੀ" ਆ ਕਿਸੇ ਦੇ ਕੋਲੋਂ ਨਹੀਓਂ ਡਰਦਾ

ਕਾਲੀ ਕਾਲੀ ਐਨਕਾਂ ਪਾ
ਕਾਲੇ ਕਾਲੇ Shoe ਲੈ ਕੇ
ਗੱਡੀ ਕਾਲੀ ਕਾਲੀ ਤੇਰੀ ਗਲੀ ਵੜ੍ਹਦਾ
ਬੱਚੇ ਬੱਚੇ ਵਿੱਚ Hit
ਕੁੜੀਆਂ ਦਾ Brad Pitt
ਮੁੰਡਾ ਜੱਟਾਂ ਦਾ ਜਵਾਈ ਤੂੰ ਬਣਾ ਲੈ ਘਰ ਦਾ

Yeahh, You Know Me
It's Yo Boy Raftaar
til tere gaal ka ALL BLACK
rang tere baalon ka ALL BLACK
chadhti hai mujhe dheere dheere aankhen meri laal
tu maal hai ALL BLACK
HOLD THAT !
tu hai dene wali kaafi ladkon ko
meri jaana Heart Attack
sab dete tujhe number par
bas mujhko hi tu karti Call Back
Yeah...
mujhe pasad rang kaala
tabhi tere kaale rang wala yaar bade dil waala
main ton duniya ke rang mein main thaa rangne wala
mujhe Bhole ne sambhala

Tu chal sambhal ke, machalte bade hain
tere khade jo bagal mein hain kal ke woh halke hain
jalte hain, din hote dhalte hain
baby aise chote mote mere ghar palte hain
Haan.. ho na tu itni serious
baith meri car mein dikha du tujhe FAST & FURIOUS


ਕਾਲੀ ਕਾਲੀ ਐਨਕਾਂ ਪਾ
ਕਾਲੇ ਕਾਲੇ Shoe ਲੈ ਕੇ
ਗੱਡੀ ਕਾਲੀ ਕਾਲੀ ਤੇਰੀ ਗਲੀ ਵੜ੍ਹਦਾ

ਜੋ ਵੀ ਕਹੇਂਗੀ ਓਹੀ ਕਰਦੂ
ਤੇਰੀ ਸੌਂਹ ਮੁੰਡਾ ਨਹੀਓਂ ਵਾਦੇ ਕੱਚਿਆਂ ਦਾ
ਸਿੱਧਾ ਮੈਂ ਦਿਓਂਗਾ ਤੈਨੂੰ Ring ਸੋਨੇ ਦੀ
ਫੁੱਲ ਫਲ ਦੇਣਾ ਤਾਂ ਐ ਕੰਮ ਬੱਚਿਆਂ ਦਾ

ਫੇਰ ਤੂੰ ਵੀ ਮੇਰੀ ਜਾਂ ਹੋ ਜੀੰ ਮੇਰੇ ਤੇ ਮਿਹਰਬਾਨ
ਨੀਤਾਂ ਮੇਰੀਆਂ ਦਾ ਦੱਸ ਤੈਥੋਂ ਕਾਹਦਾ ਪਰਦਾ

ਕਾਲੀ ਕਾਲੀ ਐਨਕਾਂ ਪਾ
ਕਾਲੇ ਕਾਲੇ Shoe ਲੈ ਕੇ
ਗੱਡੀ ਕਾਲੀ ਕਾਲੀ ਤੇਰੀ ਗਲੀ ਵੜ੍ਹਦਾ
ਬੱਚੇ ਬੱਚੇ ਵਿੱਚ Hit
ਕੁੜੀਆਂ ਦਾ Brad Pitt
ਮੁੰਡਾ ਜੱਟਾਂ ਦਾ ਜਵਾਈ ਤੂੰ ਬਣਾ ਲੈ ਘਰ ਦਾ
ALL BLACK
 
Top