Alad ballad bawe da - ma bache da laad

ਸੋ ਜਾ ਕਾਕੇ(ਕਾਕੀ...ਬੂਗੇ.,ਘੂਗੇ..ਰਾਣੌ...ਗੁਗੂ) ਤੂੰ..
ਤੇਰੇ ਬੋਦੀ ਲਣਗੀ ਜੂ....
ਕੱਢਣ ਵਾਲਿਆ ਮਾਸਿਆ...
ਕਢਾਉਣ ਵਾਲਾ/ਵਾਲੀ ਤੂੰ

ਮੁੰਢਾ ਕੁੜੀ ਦੋਨੋ ਰੱਬ ਦਿਆ ਦਾਤਾ ਨੇ...ਸੋ ਇਹ ਦੋਨਾ ਵਾਸਤੇ ਹੈ..
 
U

Unregistered

Guest
ve rassgullea...tu kehdi gallon fullea....
jee krda tenu kha lwa...iss tidd ch pa lwa
 
Top