*after death?

*Sippu*

*FrOzEn TeARs*
Marn toh baad insaan kithe janda ??
rooh raah jo ve hundi kidar jandi​


apne vichaar daseyo zarur sab jane​

eh question ne mere dimaag ch parthu paheya hoeya :(

:pr
 
okay rajeh sun..

ਜਦੋ ਅੱਗ ਬੱਲਦੀ ਹੈ...ਉਹ ਹਮੇਸ਼ਾ ਉਪਰ ਨੂੰ ਉਠਦੀ ਹੈ...ਪਰ ਕਿਉ?
ਕਿਉਕੀ ਅੱਗ ਸੂਰਜ ਦੀ ਅੰਨਸ਼ ਹੈ...ਹਮੇਸ਼ਾ ਉਸ ਸੂਰਜ ਵਿੱਚ ਮਿਲ ਜਾਣ ਨੂੰ.... ਉਪਰ ਨੂੰ ਉੱਠਦੀ..
ਏਵੇ ਹੀ ਸੀਪੂ..ਤੁਹਾਡੇ ਅੰਦਰ ਰੂਹ...ਰੱਬ ਦੀ ਅੰਨਸ਼ ਹੈ...ਉਹ ਵੀ ਬ੍ਰਹਿਮੰਡ ਵਿੱਚ ਉਸ ਆਕਾਲ ਪੁਰਖ ਵਿੱਚ ਲੀਨ ਹੋ ਜਾਦੀ...
ਅਗਰ ਇਨਸਾਨ ਨੇ ਜਿਉਦੇ ਜੀ ਰੱਬ ਨੂਮ ਨਹੀ ਪ੍ਰਾਪਤ ਕੀਤਾ...ਉਸਨੇ ਮਰਕੇ ਖਾਕ ਕਰਨਾ..ਮੁਕਤੀ ਜਿਉਦੇ ਜੀ ਹੁੰਦੀ..ਮਰਕੇ ਨਹੀ ਰਾਜੇ.
ਜਿਸ ਨੂੰ ਜਿਉਦੇ ਜੀ ਮੁਕਤੀ ਨਹੀ ਮਿਲਦੀ...ਮਰਕੇ ਫਿਰ ਚੌਰਾਸੀ ਦਾ ਚੱਕਰ ਸੁਰੂ ਹੋ ਜਾਦਾ ਉਸ ਇਨਸਾਨ ਲਈ...
ਉਹਦੇ ਕਰਮਾ ਅਨੂਸਾਰ..ਉਸਨੂੰ ਦੁਖ ਤੇ ਸੁਖ ਮਿਲਦਾ.
 
ਕੁਝ ਤਾਂ ਉਹ ਚੀਜ ਹੈ ਹਰ ਜੀਵ ਦੇ ਅੰਦਰ..ਜਿਹਣੀ ਉਸਨੂੰ ਚੇਤਨਾ ਸੱਕਤੀ ਦਿੰਦੀ ਹੈ...
ਡਰ, ਭੂੱਖ, ਪਿਆਸ, ਨੀਦ...ਉਹ ਸੱਬ ਰੂਹ ਦਾ ਇੱਕ ਸੁਨੇਹਾ..ਜੋ ਤੁਹਡੇ ਮਨ ਨੂੰ ਮਿਲਦਾ...
ਮੰਨ ਇੱਕ ਜਿੱਦੀ ਬੱਚਾ...ਸਿਆਣੀ ਮਾ..ਹਮੇਸਾ ਜਿੱਦੀ ਬੱਚੇ ਨੁੰ ਪੂਰੀ ਜਿੱਦ ਕਰ ਦਵੇਗੀ..ਪਰ ਉਸ ਦੀ ਜਿੱਦ ਉਸ ਦੀ ਮੰਗ ਪੂਰੀ ਨਹੀ ਕਰੇਗੀ. ਏਵੇ ਹੀ...ਤੁਹਾਡੇ ਸਰੀਰ ਰੂਪੀ ਘਰ ਦਾ ਮਾਲਕ..ਮੰਨ ਬਣਕੇ ਬਹਿ ਗਿਆ...ਹੁਣ ਉਸਨੂੰ ਇੱਕ ਜਿੱਦੀ ਬੱਚੇ ਵਾਗ ਕਾਬੂ ਕਰੋ...ਜਿੱਦ ਕਰਨ ਦਵੋ..ਪਰ ਉਸਦੀ ਜਿੱਦ ਪੂਰੀ ਨਾ ਕਰੋ...ਥੱਕ ਹਾਰ ਕੇ ਉਹ ਆਪ ਹੀ ਕਹੇਗਾ..ਦੱਸੋ ਕੀ ਕਰਾ ਮੈ...
ਫਿਰ ਉਸਨੂੰ ਦੱਸੋ..ਕਿ ਇਸ ਘਰ ਦਾ ਮਾਲਕ..ਮੇਰੀ ਰੂਹ ਹੈ..ਤੁੰ ਨਹੀ...
 

sweggar

Well-known member
koi summry hi bta do k mazmarizer ne vistar me kya btaya.
yaha to hath palle kuch pada nahi.
i also hv curiosity about after life.

waise jaye to kahi bhi bt vo garm tel, aag, maar-pitai, khoon-kharaba ni hona chahiye. :-p
i dnt like that type of
behaviour. :-)
 
Top