Adam and Eve

Yaar Punjabi

Prime VIP
ਮੈ ਤੇਰਾ Adam ਤੇ ਤੁਸੀ Eve ਜੀ
ਨਾ ਰੁੱਸੋ ਕੁੱਝ ਤਾ ਕਰੋ Believeਜੀ

ਤੇਰੀ ਸਹੇਲੀ ਜੋ ਜੰਸਨ
ਕਹਿੰਦੀ ਮੈ ਤੇਰੇ Frnd ਦੀ ਕੰਸਨ,
ਕਹਿੰਦੀ Lift ਦੇ ਦਿੳ Bike ਤੇ ਬਿਠਾਕੇ
ਉਤੋ ਉਹ ਵੀ ਬਹਿ ਗਈ ਮੈਨੂੰ ਹੱਥ ਪਾਕੇ
ਤੁਸੀ ਪਤਾ ਨੀ ਕਿਥੋ ਦੇਖ ਲਿਆ Market ਚ ਆ ਕੇ,
ਚਲੋ ਆਖਦੇ ਹਾ sorry
ਹੁਣ ਤਾ ਦਿੳ Relieve ਜੀ

ਮੈ ਤੇਰਾ Adam ਤੇ ਤੁਸੀ Eve ਜੀ
ਨਾ ਰੁੱਸੋ ਕੁੱਝ ਤਾ ਕਰੋ Believe ਜੀ

ਆਪਣੀ ਗਲਤੀ ਵੀ ਕਰੋ Realize ਜੀ
ਚਲੋ ਛੱਡੋ ਹੁਣ ਕਰੋ Compromise ਜੀ,
ਤੁਸੀ ਲੜੋ ਅਸੀ ਨਾ ਤੇਰੇ ਨਾਲ ਲੜੀਏ
ਆ ਲਉ ਹੁਣ ਤੁਹਾਡੇ ਸਾਹਮਣੇ ਕੰਨ ਵੀ ਫੜੀਏ:
ਛੱਡੋ ਗੁੱਸਾ ਆਉ ਆਪਾ
ਹੁਣ Coffee Share ਕਰੀਏ,
ਪੁਗਾਉਣੀ ਤੇਰੇ ਨਾਲ ਯਾਰੀ
ਬਸ ਇਕ ਰੀਝ ਜੀ,

ਮੈ Adam ਤੇਰਾ ਤੇ ਤੁਸੀ Eve ਜੀ
ਨਾ ਰੁੱਸੋ ਕੁੱਝ ਤਾ ਕਰੋ Believe ਜੀ,

ਪਿਆਰ ਚ Understanding ਬਹੁਤ ਜਰੂਰੀ
ਨਹੀ ਤਾ ਪਿਆਰ ਕਰਨ ਵਾਲਿਆ ਚ ਪੈ ਜਾਦੀ ਦੂਰੀ,
ਹੁਣ ਮਨਦੀਪ ਨੂੰ ਕਹਿ Sorry ਰੋਣਾ ਨਹੀ
ਉਹਨੇ ਵੀ ਕਦੇ ਦਿਲ ਤੇਰਾ ਦੁਖਾਉਣਾ ਨਹੀ
ਆ ਗਲ ਲੱਗ ਜਾਈਏ ਕਿਉਕਿ
ਇਹ ਵਕਤ ਵੀ ਮੁੜ ਆਉਣਾ ਨਹੀ,
YOU R MY HEART BEAT
SO NEVER MY HEART LEAVE. ji

ਮੈ Adam ਤੇਰਾ ਤੇ ਤੁਸੀ Eve ਜੀ
ਨਾ ਰੁੱਸੋ ਕੁੱਝ ਤਾ ਕਰੋ Believe ਜੀ,
Misunderstanding ਤੇ ਨਾ Believe ਕਰੋ
ਮੈ Adam ਤੇਰਾ ਤੇ ਤੁਸੀ Eve ਜੀ
ਨਾ ਰੁੱਸੋ ਕੁੱਝ ਤਾ ਕਰੋ Believe ਜੀ, __________________
 

Similar threads

Top